افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4939[صحيح]
HadeethEnc · 1.36.0

ਜਿਸ ਨੂੰ ਨਰਮੀ ਤੋਂ ਵਾਂਝਾ ਕਰ ਦਿੱਤਾ ਗਿਆ, ਉਸ ਨੂੰ ਹਰ ਪ੍ਰਕਾਰ ਦੀ ਭਲਾਈ ਤੋਂ ਵਾਂਝਾ ਕਰ ਦਿੱਤਾ ਗਿਆ।

Available translations

Choose an available translation of this Hadeeth

01

Hadeeth text

ਜਰੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੂੰ ਨਰਮੀ ਤੋਂ ਵਾਂਝਾ ਕਰ ਦਿੱਤਾ ਗਿਆ, ਉਸ ਨੂੰ ਹਰ ਪ੍ਰਕਾਰ ਦੀ ਭਲਾਈ ਤੋਂ ਵਾਂਝਾ ਕਰ ਦਿੱਤਾ ਗਿਆ।"
02

Explanation

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਜਿਸ ਨੂੰ ਨਰਮੀ (ਨਿਮਰਤਾ) ਤੋਂ ਵਾਂਝਾ ਕਰ ਦਿੱਤਾ ਗਿਆ —ਭਾਵ, ਜੋ ਆਪਣੇ ਦੀਨੀ (ਧਾਰਮਿਕ) ਤੇ ਦੁਨਿਆਵੀ ਮਾਮਲਿਆਂ, ਆਪਣੇ ਨਿੱਜੀ ਮਾਮਲਿਆਂ ਅਤੇ ਦੂਜਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਨਰਮੀ ਦੇ ਗੁਣ ਤੋਂ ਵਾਂਝਾ ਰਹਿ ਗਿਆ, ਉਹ ਹਰ ਤਰ੍ਹਾਂ ਦੀ ਭਲਾਈ ਤੋਂ ਵਾਂਝਾ ਰਹਿ ਗਿਆ।
03

Benefits

ਨਰਮੀ ਦੀ ਫ਼ਜ਼ੀਲਤ (ਮਹੱਤਤਾ), ਉਸ ਨੂੰ ਅਪਣਾਉਣ ਦੀ ਪ੍ਰੇਰਨਾ ਅਤੇ ਸਖ਼ਤੀ ਦੀ ਨਿੰਦਾ।
ਨਰਮੀ ਰਾਹੀਂ ਦੋਨੋਂ ਜਹਾਨਾਂ (ਦੁਨੀਆ ਤੇ ਆਖਰਤ) ਦੀ ਭਲਾਈ ਹਾਸਲ ਹੁੰਦੀ ਹੈ ਅਤੇ ਦੋਨੋਂ ਥਾਵਾਂ ਵਿੱਚ ਖੁੱਲ੍ਹ ਪੈਦਾ ਹੁੰਦੀ ਹੈ। ਜਦੋਂ ਕਿ ਸਖ਼ਤੀ ਦਾ ਮਾਮਲਾ ਇਸ ਦੇ ਉਲਟ ਹੈ।
ਨਰਮੀ ਚੰਗੇ ਅਖ਼ਲਾਕ (ਆਚਰਣ) ਅਤੇ ਚੰਗੇ ਵਿਹਾਰ ਦਾ ਅਕਸ (ਪਰਤਿਬਿੰਬ/ਪਰਛਾਵਾਂ) ਹੈ, ਜਦੋਂ ਕਿ ਸਖ਼ਤੀ ਗੁੱਸੇ ਅਤੇ ਰੁੱਖੇਪਣ ਦਾ ਅਕਸ ਹੈ। ਇਹੋ ਕਾਰਨ ਹੈ ਕਿ ਅੱਲਾਹ ਦੇ ਨਬੀ ﷺ ਨੇ ਨਰਮੀ ਦੀ ਤਾਰੀਫ਼ ਕੀਤੀ ਹੈ—ਅਤੇ ਬਹੁਤ ਜ਼ੋਰ ਦੇ ਕੇ ਕੀਤੀ ਹੈ।
ਸੁਫਯਾਨ ਸੌਰੀ (ਰਹਿਮਾਹੁੱਲਾਹ) ਨੇ ਆਪਣੇ ਸਾਥੀਆਂ ਤੋਂ ਪੁੱਛਿਆ: ਕੀ ਤੁਸੀਂ ਜਾਣਦੇ ਹੋ ਕਿ ਰਿਫ਼ਕ (ਨਰਮੀ) ਕੀ ਹੈ? ਰਿਫ਼ਕ ਇਹ ਹੈ ਕਿ ਤੁਸੀਂ ਹਰ ਚੀਜ਼ ਨੂੰ ਉਸ ਦੀ ਸਹੀ ਥਾਂ 'ਤੇ ਰੱਖੋ। ਸਖ਼ਤੀ ਨੂੰ ਉਸ ਦੀ ਥਾਂ 'ਤੇ, ਨਰਮੀ ਨੂੰ ਉਸ ਦੀ ਥਾਂ 'ਤੇ, ਤਲਵਾਰ ਨੂੰ ਉਸ ਦੀ ਥਾਂ 'ਤੇ ਅਤੇ ਕੋੜੇ ਨੂੰ ਉਸ ਦੀ ਥਾਂ 'ਤੇ।

Attribution

[رواه مسلم]

Categories

Share

Share hadeeth

Sharing options

6Views0Cards0Shares
Share

← Back to encyclopedia

Loading...