افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4935[صحيح]
HadeethEnc · 1.22.0

ਬੇਸ਼ੱਕ ਇਨਸਾਫ਼ ਕਰਨ ਵਾਲੇ ਕਿਆਮਤ ਦੇ ਦਿਨ ਸਰਬਸ਼ਕਤੀਮਾਨ ਰਹਿਮਾਨ (ਅੱਲਾਹ) ਦੇ ਸੱਜੇ ਪਾਸੇ ਨੂਰ (ਪ੍ਰਕਾਸ਼) ਦੇ ਮਿੰਬਰਾਂ 'ਤੇ ਹੋਣਗੇ— ਜਦੋਂ ਕਿ ਉਸ ਦੇ ਦੋਵੇਂ ਹੱਥ ਸੱਜੇ ਹਨ

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਬੇਸ਼ੱਕ ਇਨਸਾਫ਼ ਕਰਨ ਵਾਲੇ ਕਿਆਮਤ ਦੇ ਦਿਨ ਸਰਬਸ਼ਕਤੀਮਾਨ ਰਹਿਮਾਨ (ਅੱਲਾਹ) ਦੇ ਸੱਜੇ ਪਾਸੇ ਨੂਰ (ਪ੍ਰਕਾਸ਼) ਦੇ ਮਿੰਬਰਾਂ 'ਤੇ ਹੋਣਗੇ— ਜਦੋਂ ਕਿ ਉਸ ਦੇ ਦੋਵੇਂ ਹੱਥ ਸੱਜੇ ਹਨ। ਇਹ ਉਹ ਲੋਕ ਹੋਣਗੇ ਜੋ ਆਪਣੀ ਪਰਜਾ, ਆਪਣੇ ਪਰਿਵਾਰਾਂ ਅਤੇ ਆਪਣੇ ਅਧੀਨ ਲੋਕਾਂ ਵਿਚਕਾਰ ਇਨਸਾਫ਼ ਕਰਦੇ ਹੋਣਗੇ।"
02

Explanation

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਜੋ ਲੋਕ ਆਪਣੇ ਮਾਤਹਿਤ (ਅਧੀਨ) ਲੋਕਾਂ ਅਤੇ ਆਪਣੇ ਘਰ ਵਾਲਿਆਂ ਵਿੱਚ ਆਪਣੇ ਫੈਸਲਿਆਂ ਵਿੱਚ ਇਨਸਾਫ਼ ਨਾਲ ਕੰਮ ਲੈਂਦੇ ਹਨ ਅਤੇ ਹੱਕ ਨਾਲ ਗੱਲ ਕਰਦੇ ਹਨ — ਉਹ ਕਿਆਮਤ ਦੇ ਦਿਨ ਇੱਜ਼ਤ ਅਤੇ ਮਰਤਬੇ ਵਾਲੇ ਅਜਿਹੇ ਉੱਚੇ ਅਸਥਾਨਾਂ 'ਤੇ ਬੈਠਾਏ ਜਾਣਗੇ, ਜੋ ਨੂਰ (ਪ੍ਰਕਾਸ਼) ਨਾਲ ਬਣੇ ਹੋਣਗੇ। ਇਹ ਅਸਥਾਨ ਉਨ੍ਹਾਂ ਨੂੰ ਉਨ੍ਹਾਂ ਦੇ ਸਨਮਾਨ ਵਿੱਚ ਦਿੱਤੇ ਜਾਣਗੇ। ਇਹ ਮਿੰਬਰ (ਉੱਚੇ ਅਸਥਾਨ) ਅੱਲਾਹ ਤਆਲਾ ਦੇ ਸੱਜੇ ਪਾਸੇ ਹੋਣਗੇ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅੱਲਾਹ ਦੇ ਦੋਵੇਂ ਹੱਥ ਸੱਜੇ ਹਨ।
03

Benefits

ਨਿਆ/ਇਨਸਾਫ਼ ਦੀ ਫ਼ਜ਼ੀਲਤ (ਮਹੱਤਤਾ) ਅਤੇ ਇਸਨਾਫ਼ ਕਰਨ ਦੀ ਪ੍ਰੇਰਨਾ।
ਇਨਸਾਫ਼ ਇੱਕ ਆਮ ਸ਼ਬਦ ਹੈ, ਜਿਸ ਦੇ ਦਾਇਰੇ ਵਿੱਚ ਹਰ ਪ੍ਰਕਾਰ ਦੇ ਅਹੁਦੇ, ਸ਼ਾਸਨ ਅਤੇ ਲੋਕਾਂ ਵਿਚਕਾਰ ਕੀਤੇ ਜਾਣ ਵਾਲੇ ਫ਼ੈਸਲੇ ਆਉਂਦੇ ਹਨ — ਇਥੋਂ ਤੱਕ ਕਿ ਪਤਨੀਆਂ ਅਤੇ ਬੱਚਿਆਂ ਵਿਚਕਾਰ ਇਨਸਾਫ਼ ਕਰਨਾ ਆਦਿ ਵੀ ਆਉਂਦਾ ਹੈ।
ਕਿਆਮਤ ਦੇ ਦਿਨ ਅਦਲ (ਇਨਸਾਫ਼) ਕਰਨ ਵਾਲਿਆਂ ਦੇ ਦਰਜੇ ਦਾ ਬਿਆਨ।
ਕਿਆਮਤ ਦੇ ਦਿਨ ਈਮਾਨ ਵਾਲਿਆਂ ਨੂੰ ਮਿਲਣ ਵਾਲੇ ਅਸਥਾਨ ਉਨ੍ਹਾਂ ਦੇ ਕਰਮਾਂ ਦੇ ਅਧਾਰ 'ਤੇ ਵੱਖ-ਵੱਖ ਹੋਣਗੇ।
ਤਰਗ਼ੀਬ (ਪ੍ਰੇਰਨਾ) ਦਾਅਵਤ ਦੇਣ ਦੇ ਤਰੀਕਿਆਂ ਵਿੱਚੋਂ ਇੱਕ ਅਜਿਹਾ ਤਰੀਕਾ ਹੈ, ਜੋ ਨੇਕੀ ਦੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...