افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3732[صحيح]
HadeethEnc · 1.36.0

ਤੂੰ ਵੱਧ ਤੋਂ ਵੱਧ ਸਜਦੇ ਕਰ, ਇਸ ਲਈ ਕਿ ਹਰ ਸਜਦੇ ਦੇ ਬਦਲੇ ਅੱਲਾਹ ਤਆਲਾ ਤੇਰਾ ਇੱਕ ਦਰਜਾ ਉੱਚਾ ਕਰੇਗਾ ਅਤੇ ਤੇਰਾ ਇੱਕ ਗੁਨਾਹ ਮਾਫ਼ ਕਰੇਗਾ।

Available translations

Choose an available translation of this Hadeeth

01

Hadeeth text

ਮਾਅਦਾਨ ਬਿਨ ਅਬੀ ਤਲਹਾ ਯਾਅਮਰੀ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਦੇ ਆਜ਼ਾਦ ਕੀਤੇ ਗੁਲਾਮ ਸੌਬਾਨ (ਰਜ਼ੀਅੱਲਾਹੁ ਅਨਹੁ) ਨੂੰ ਮਿਲਿਆ ਤੇ ਆਖਿਆ ਕਿ ਮੈਨੂੰ ਕੋਈ ਅਜਿਹਾ ਕੰਮ ਦੱਸੋ, ਜਿਸ ਨੂੰ ਕਰਨ 'ਤੇ ਅੱਲਾਹ ਤਆਲਾ ਮੈਨੂੰ ਜੰਨਤ ਵਿੱਚ ਦਾਖਲ ਕਰ ਦੇਵੇ? ਜਾਂ ਫੇਰ ਇਹ ਕਿਹਾ ਕਿ ਮੈਨੂੰ ਕੋਈ ਅਜਿਹਾ ਕੰਮ ਦੱਸੋ, ਜੋ ਅੱਲਾਹ ਨੂੰ ਸਭ ਤੋਂ ਵੱਧ ਪਿਆਰਾ ਹੋਵੇ। ਇਹ ਸੁਣ ਕੇ ਸੌਬਾਨ (ਰਜ਼ੀਅੱਲਾਹੁ ਅਨਹੁ) ਚੁੱਪ ਰਹੇ। ਮੈਂ ਉਨ੍ਹਾਂ ਕੋਲੋਂ ਦੁਬਾਰਾ ਪੁੱਛਿਆ, ਫਿਰ ਵੀ ਉਹ ਚੁੱਪ ਰਹੇ। ਤੀਜੀ ਵਾਰੀ ਪੁੱਛਿਆ ਤਾਂ ਫਰਮਾਇਆ: ਮੈਂ ਵੀ ਰਸੂਲੁੱਲਾਹ ﷺ ਕੋਲੋਂ ਇਹੋ ਸਵਾਲ ਪੁੱਛਿਆ ਸੀ, ਤਾਂ ਆਪ ﷺ ਨੇ ਫਰਮਾਇਆ: "ਤੂੰ ਵੱਧ ਤੋਂ ਵੱਧ ਸਜਦੇ ਕਰ, ਇਸ ਲਈ ਕਿ ਹਰ ਸਜਦੇ ਦੇ ਬਦਲੇ ਅੱਲਾਹ ਤਆਲਾ ਤੇਰਾ ਇੱਕ ਦਰਜਾ ਉੱਚਾ ਕਰੇਗਾ ਅਤੇ ਤੇਰਾ ਇੱਕ ਗੁਨਾਹ ਮਾਫ਼ ਕਰੇਗਾ।" ਮਾਅਦਾਨ ਕਹਿੰਦੇ ਹਨ: ਫੇਰ ਮੈਂ ਅਬੁ-ਦੁਰਦਾ ਨੂੰ ਮਿਲਿਆ ਅਤੇ ਉਨ੍ਹਾਂ ਕੋਲੋਂ ਵੀ ਇਹੋ ਸਵਾਲ ਕੀਤਾ, ਤਾਂ ਉਨ੍ਹਾਂ ਨੇ ਵੀ ਮੈਨੂੰ ਇਹੋ ਗੱਲ ਕਹੀ, ਜੋ ਸੌਬਾਨ ਨੇ ਕਹੀ ਸੀ।
02

Explanation

ਅੱਲਾਹ ਦੇ ਨਬੀ ﷺ ਕੋਲੋਂ ਕੋਈ ਅਜਿਹਾ ਅਮਲ ਪੁੱਛਿਆ ਗਿਆ, ਜੋ ਜੰਨਤ ਵਿੱਚ ਦਾਖਲੇ ਦਾ ਸਬੱਬ (ਕਾਰਨ) ਬਣ ਜਾਵੇ ਜਾਂ ਜੋ ਅੱਲਾਹ ਨੂੰ ਸਭ ਤੋਂ ਵੱਧ ਪਿਆਰਾ ਹੋਵੇ।

ਤਾਂ ਜਵਾਬ ਵਿੱਚ ਆਪ ﷺ ਨੇ ਪੁੱਛਣ ਵਾਲੇ ਨੂੰ ਕਿਹਾ: ਤੂੰ ਵੱਧ ਤੋਂ ਵੱਧ ਨਮਾਜ਼ ਵਿੱਚ ਸਜਦੇ ਕਰਿਆ ਕਰ। ਕਿਉਂਕਿ ਜਦੋਂ ਤੂੰ ਅੱਲਾਹ ਲਈ ਸਜਦਾ ਕਰੇਂਗਾ, ਤਾਂ ਉਸ ਦੇ ਬਦਲੇ ਵਿੱਚ ਅੱਲਾਹ ਤੇਰਾ ਮਕਾਮ (ਅਸਥਾਨ) ਇੱਕ ਦਰਜ ਉੱਚਾ ਕਰ ਦੇਵੇਗਾ ਅਤੇ ਤੇਰਾ ਇੱਕ ਗੁਨਾਹ ਮਿਟਾ ਦੇਵੇਗਾ।
03

Benefits

ਫਰਜ਼ ਅਤੇ ਨਫ਼ਲ ਨਮਾਜ਼ਾਂ ਦੀ ਪ੍ਰੇਰਨਾ, ਕਿਉਂਕਿ ਨਮਾਜ਼ ਵਿੱਚ ਸਜਦੇ ਹੁੰਦੇ ਹਨ।
ਸਹਾਬੀ ਇਸ ਗੱਲ ਨੂੰ ਸਮਝਦੇ ਤੇ ਜਾਣਦੇ ਸਨ ਕਿ ਜੰਨਤ ਵਿੱਚ ਦਾਖਲ ਹੋਣ ਲਈ ਅੱਲਾਹ ਦੀ ਰਹਿਮਤ (ਦਇਆ) ਤੋਂ ਬਾਅਦ ਅਮਲ ਜ਼ਰੂਰੀ ਹੈ।
ਨਮਾਜ਼ ਦੇ ਸਜਦੇ ਦਰਜਿਆਂ ਦੀ ਬੁਲੰਦੀ (ਉਚਾਈ) ਅਤੇ ਗੁਨਾਹਾਂ ਦੀ ਮਾਫ਼ੀ ਦਾ ਸਾਧਨ ਹਨ।

Attribution

[رواه مسلم]

Categories

Share

Share hadeeth

Sharing options

7Views0Cards0Shares
Share

← Back to encyclopedia

Loading...