افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3512[صحيح]
HadeethEnc · 1.29.0

ਮੈਂ ਅੱਲਾਹ ਦੇ ਰਸੂਲ ﷺ ਦੇ ਹੱਥ 'ਤੇ ਇਸ ਗੱਲ ਦੀ ਬੈਤ ਕੀਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਾ ਹੋਣ ਅਤੇ ਮੁਹੰਮਦ ﷺ ਦੇ ਅੱਲਾਹ ਦੇ ਰਸੂਲ ਹੋਣ ਦੀ ਗਵਾਹੀ ਦਿਆਂਗਾ, ਨਮਾਜ਼ ਪੜ੍ਹਾਂਗਾ, ਜ਼ਕਾਤ ਦਿਆਂਗਾ, (ਮੁਸਲਮਾਨ ਸ਼ਾਸਕਾਂ ਦੀ ਗੱਲ) ਸੁਣਾਂਗਾ ਤੇ ਮੰਨਾਂਗਾ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ ਕਰਾਂਗਾ।

Available translations

Choose an available translation of this Hadeeth

01

Hadeeth text

ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਦੇ ਹੱਥ 'ਤੇ ਇਸ ਗੱਲ ਦੀ ਬੈਤ ਕੀਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਾ ਹੋਣ ਅਤੇ ਮੁਹੰਮਦ ﷺ ਦੇ ਅੱਲਾਹ ਦੇ ਰਸੂਲ ਹੋਣ ਦੀ ਗਵਾਹੀ ਦਿਆਂਗਾ, ਨਮਾਜ਼ ਪੜ੍ਹਾਂਗਾ, ਜ਼ਕਾਤ ਦਿਆਂਗਾ, (ਮੁਸਲਮਾਨ ਸ਼ਾਸਕਾਂ ਦੀ ਗੱਲ) ਸੁਣਾਂਗਾ ਤੇ ਮੰਨਾਂਗਾ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ ਕਰਾਂਗਾ।
02

Explanation

ਸਹਾਬੀ ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨਾਲ ਤੌਹੀਦ ’ਤੇ ਕਾਇਮ ਰਹਿਣ (ਭਾਵ ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ), ਦਿਨ ਤੇ ਰਾਤ ਵਿੱਚ ਪੰਜ ਨਮਾਜ਼ਾਂ -ਉਨ੍ਹਾਂ ਦੀਆਂ ਸ਼ਰਤਾਂ, ਰੁਕਨਾਂ (ਥੰਮ੍ਹਾਂ), ਵਾਜਿਬ ਅਮਲਾਂ ਅਤੇ ਸੁੰਨਤਾਂ ਸਮੇਤ- ਪੜ੍ਹਨ, ਫਰਜ਼ ਜ਼ਕਾਤ ਦੇਣ — ਜੋ ਕਿ ਇੱਕ ਮਾਲੀ (ਧਨ ਨਾਲ ਸਬੰਧਤ) ਇਬਾਦਤ ਹੈ ਅਤੇ ਜਿਸ ਨੂੰ ਮਾਲਦਾਰਾਂ ਤੋਂ ਲੈ ਕੇ ਹੱਕਦਾਰ ਨਿਰਧਨਾਂ ਆਦਿ ਵਿੱਚ ਵੰਡਿਆ ਜਾਂਦਾ ਹੈ,
ਹੁਕਮਰਾਨਾਂ (ਸ਼ਾਸਕਾਂ) ਦੀ ਗੱਲ ਮੰਨਣ ਅਤੇ ਹਰ ਮੁਸਲਮਾਨ ਦੀ ਖ਼ੈਰਖਵਾਹੀ (ਸਦਭਾਵਨਾ) ਕਰਨ ਦਾ ਵਚਨ ਦਿੱਤਾ; ਅਤੇ ਇਸ ਖ਼ੈਰਖਵਾਹੀ ਦਾ ਤਰੀਕਾ ਇਹ ਹੈ ਕਿ ਦੂਜਿਆਂ ਦਾ ਫਾਇਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉਨ੍ਹਾਂ ਤੱਕ ਆਪਣੇ ਕਰਮਾਂ ਤੇ ਕਥਨਾਂ ਰਾਹੀਂ ਭਲਾਈ ਪਹੁੰਚਾਈ ਜਾਵੇ ਅਤੇ ਬੁਰਾਈ ਨੂੰ ਦੂਰ ਕੀਤਾ ਜਾਵੇ।
03

Benefits

ਨਮਾਜ਼ ਅਤੇ ਜ਼ਕਾਤ ਦੀ ਅਹਿਮੀਅਤ (ਮਹੱਤਵ)। ਦੋਵੇਂ ਇਸਲਾਮ ਦੇ ਅਰਕਾਨ (ਥੰਮ੍ਹ) ਹਨ।
ਮੁਸਲਮਾਨਾਂ ਦੀ ਖੈਰਖਵਾਹੀ ਕਰਨ ਦਾ ਮਹੱਤਵ ਇੰਨਾ ਜ਼ਿਆਦਾ ਹੈ ਕਿ ਅੱਲਾਹ ਦੇ ਰਸੂਲ ﷺ ਨੇ ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਕੋਲੋਂ ਇਸ ਉੱਤੇ ਬੈਤ ਲਈ ਸੀ।

Attribution

[متفق عليه]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...