افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3702[صحيح]
HadeethEnc · 1.22.0

ਜਹੰਨਮ ਨੂੰ ਕਾਮਨਾਵਾਂ ਨਾਲ ਘੇਰ ਦਿੱਤਾ ਗਿਆ ਹੈ, ਅਤੇ ਜੰਨਤ ਨੂੰ ਨਾਪਸੰਦ ਚੀਜ਼ਾਂ (ਮੁਸੀਬਤਾਂ) ਨਾਲ ਘੇਰ ਦਿੱਤਾ ਗਿਆ ਹੈ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਹੰਨਮ ਨੂੰ ਕਾਮਨਾਵਾਂ ਨਾਲ ਘੇਰ ਦਿੱਤਾ ਗਿਆ ਹੈ, ਅਤੇ ਜੰਨਤ ਨੂੰ ਨਾਪਸੰਦ ਚੀਜ਼ਾਂ (ਮੁਸੀਬਤਾਂ) ਨਾਲ ਘੇਰ ਦਿੱਤਾ ਗਿਆ ਹੈ।"
02

Explanation

ਨਬੀ ﷺ ਦੱਸਦੇ ਹਨ ਕਿ ਜਹੰਨਮ ਉਹਨਾਂ ਚੀਜ਼ਾਂ ਨਾਲ ਘਿਰੀ ਹੋਈ ਹੈ ਜੋ ਮਨੁੱਖ ਦੇ ਮਨ ਨੂੰ ਭਾਉਂਦੀਆਂ ਹਨ, ਜਿਵੇਂ ਕਿ ਹਰਾਮ ਕੰਮ ਕਰਨੇ, ਫਰਜ਼ ਕੰਮਾਂ ਵਿੱਚ ਕਮੀ ਜਾਂ ਸੁਸਤੀ ਕਰਨੀ ਆਦਿ। ਇਸ ਲਈ ਜਿਸ ਵਿਅਕਤੀ ਨੇ ਆਪਣੇ ਮਨ ਨੂੰ ਇੱਛਾਵਾਂ/ਕਾਮਨਾਵਾਂ ਦੇ ਪਿੱਛੇ ਲਗਾ ਲਿਆ, ਉਹ ਜਹੰਨਮ ਦਾ ਹੱਕਦਾਰ ਬਣ ਗਿਆ। ਜੰਨਤ ਉਹਨਾਂ ਚੀਜ਼ਾਂ ਨਾਲ ਘਿਰੀ ਹੋਈ ਹੈ ਜੋ ਮਨੁੱਖ ਦੇ ਮਨ ਨੂੰ ਨਾਪਸੰਦ ਹਨ। ਜਿਵੇਂ ਕਿ ਪਬੰਦੀ ਨਾਲ ਫਰਜ਼ਾਂ ਦਾ ਪਾਲਣ ਕਰਨਾ, ਹਰਾਮ ਕੰਮਾਂ ਤੋਂ ਦੂਰ ਰਹਿਣਾ, ਅਤੇ ਇਸ ਰਾਹ 'ਤੇ ਚੱਲਣ 'ਤੇ ਆਉਣ ਵਾਲੀਆਂ ਮੁਸਬੀਤਾਂ ਦਾ ਸਾਹਮਣਾ ਕਰਨਾ ਆਦਿ। ਜਦੋਂ ਮਨੁੱਖ ਇਨ੍ਹਾਂ ਕੰਮਾਂ ਕਰਕੇ ਆਪਣੇ ਮਨ ਨਾਲ ਲੜਦਾ ਹੈ, ਤਾਂ ਉਹ ਜੰਨਤ ਵਿੱਚ ਦਾਖ਼ਲ ਹੋਣ ਦਾ ਹੱਕਦਾਰ ਬਣ ਜਾਂਦਾ ਹੈ।
03

Benefits

ਇਛਾਵਾਂ ਦੇ ਪਿੱਛੇ ਲੱਗਣ ਦਾ ਇੱਕ ਕਾਰਨ ਇਹ ਹੈ ਕਿ ਸ਼ੈਤਾਨ ਬੁਰਾਈਆਂ ਅਤੇ ਮਾੜੇ ਕੰਮਾਂ ਨੂੰ ਸੁਹਣਾ ਬਣਾਕੇ ਪੇਸ਼ ਕਰਦਾ ਹੈ, ਇਸੇ ਕਾਰਨ ਉਹ ਮਨੁੱਖ ਦੇ ਮਨ ਨੂੰ ਚੰਗੇ ਲੱਗਦੇ ਹਨ ਅਤੇ ਉਹ ਉਨ੍ਹਾਂ ਵੱਲ ਆਕਰਸ਼ਿਤ ਹੋ ਜਾਂਦਾ ਹੈ।
ਹਰਾਮ ਕੰਮਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ, ਕਿਉਂਕਿ ਉਹ ਜਹੰਨਮ ਵੱਲ ਲੈ ਜਾਣ ਵਾਲੇ ਹਨ। ਇਸ ਦੇ ਨਾਲ ਹੀ ਨਾਪਸੰਦ ਚੀਜ਼ਾਂ 'ਤੇ ਸਬਰ ਕਰਨ ਦੀ ਨਸੀਹਤ ਕੀਤੀ ਗਈ ਹੈ, ਕਿਉਂਕਿ ਉਹ ਜੰਨਤ ਵੱਲ ਲੈ ਜਾਣ ਵਾਲਾ ਹੈ।
ਆਪਣੇ ਮਾੜੇ ਮਨ ਨਾਲ ਲੜਨ, ਵੱਧ ਤੋਂ ਵੱਧ ਇਬਾਦਤ ਕਰਨ ਅਤੇ ਚੰਗੇ ਕਰਮ ਕਰਨ ਵੇਲੇ ਆਉਣ ਵਾਲੀਆਂ ਪਰੇਸ਼ਾਨੀਆਂ ਤੇ ਮੁਸੀਬਤਾਂ 'ਤੇ ਸਬਰ ਕਰਨ ਦੀ ਫਜ਼ੀਲਤ (ਮਹੱਤਤਾ)।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...