افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3475[صحيح]
HadeethEnc · 1.22.0

ਜੋ ਕੋਈ ਵੀ ਮੈਨੂੰ ਆਪਣੇ ਦੋਵੇਂ ਜਬਾੜਿਆਂ ਦੇ ਵਿਚਾਲੇ ਦੀ ਚੀਜ਼ (ਜੀਭ) ਅਤੇ ਆਪਣੀਆਂ ਟੰਗਾਂ ਦੇ ਵਿਚਾਲੇ ਦੀ ਚੀਜ਼ (ਗੁਪਤੰਗ) ਦੀ ਜ਼ਮਾਨਤ (ਗਰੰਟੀ) ਦਿੰਦਾ ਹੈ, ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ।

Available translations

Choose an available translation of this Hadeeth

01

Hadeeth text

ਸਹਲ ਬਿਨ ਸਾਅਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜੋ ਕੋਈ ਵੀ ਮੈਨੂੰ ਆਪਣੇ ਦੋਵੇਂ ਜਬਾੜਿਆਂ ਦੇ ਵਿਚਾਲੇ ਦੀ ਚੀਜ਼ (ਜੀਭ) ਅਤੇ ਆਪਣੀਆਂ ਟੰਗਾਂ ਦੇ ਵਿਚਾਲੇ ਦੀ ਚੀਜ਼ (ਗੁਪਤੰਗ) ਦੀ ਜ਼ਮਾਨਤ (ਗਰੰਟੀ) ਦਿੰਦਾ ਹੈ, ਮੈਂ ਉਸ ਨੂੰ ਜੰਨਤ ਦੀ ਜ਼ਮਾਨਤ ਦਿੰਦਾ ਹਾਂ।"
02

Explanation

ਨਬੀ ਅਕਰਮ ﷺ ਨੇ ਦੋ ਚੀਜ਼ਾਂ ਬਾਰੇ ਦੱਸਿਆ ਹੈ ਅਤੇ ਜੇਕਰ ਕੋਈ ਮੁਸਲਮਾਨ ਇਨ੍ਹਾਂ ਦੋਵਾਂ ਦੀ ਸੁਰੱਖਿਆ ਕਰਦਾ ਹੈ ਤਾਂ ਉਹ ਜੰਨਤ ਵਿੱਚ ਦਾਖ਼ਲ ਹੋ ਜਾਵੇਗਾ।

1- ਜ਼ੁਬਾਨ ਦੀ ਹਰ ਉਸ ਗੱਲ ਤੋਂ ਸੁਰੱਖਿਆ ਕਰਨੀ ਜਿਸ ਤੋਂ ਅੱਲਾਹ ਨਾਰਾਜ਼ ਹੁੰਦਾ ਹੈ।

2- ਗੁਪਤੰਗ ਦੀ ਅਸ਼ਲੀਲਤਾ ਵਾਲੇ ਕੰਮ ਤੋਂ ਸੁਰੱਖਿਆ ਕਰਨੀ।

ਇਹ ਇਸ ਲਈ ਹੈ ਕਿਉਂਕਿ ਇਹ ਦੋਵੇਂ ਉਹ ਅੰਗ ਹਨ ਜਿਨ੍ਹਾਂ ਰਾਹੀਂ ਸਭ ਤੋਂ ਵੱਧ ਗੁਨਾਹ (ਪਾਪ) ਹੁੰਦੇ ਹਨ।
03

Benefits

ਜ਼ੁਬਾਨ ਅਤੇ ਗੁਪਤੰਗ ਦੀ ਸੁਰੱਖਿਆ ਕਰਨਾ, ਜੰਨਤ ਵਿੱਚ ਦਾਖਲ ਹੋਣ ਦਾ ਰਸਤਾ ਹੈ।
ਆਪ ﷺ ਨੇ ਜ਼ੁਬਾਨ ਅਤੇ ਗੁਪਤੰਗ ਨੂੰ ਖਾਸ ਕਰਕੇ ਇਸ ਲਈ ਚੁਣਿਆ ਹੈ ਕਿਉਂਕਿ ਇਹ ਦੋ ਅੰਗ ਦੁਨੀਆ ਅਤੇ ਆਖਰਤ ਵਿੱਚ ਲੋਕਾਂ ਦੀ ਆਜ਼ਮਾਇਸ਼ਾਂ (ਪ੍ਰੀਖਿਆਵਾਂ) ਦੇ ਸਭ ਤੋਂ ਵੱਡੇ ਸਰੋਤ ਹਨ।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...