افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3298[صحيح]
HadeethEnc · 1.36.0

ਮੋਮਿਨ (ਈਮਾਨ ਵਾਲੇ) ਦਾ ਮਾਮਲਾ ਵੀ ਬੜਾ ਅਜੀਬ ਹੈ। ਉਸਦੇ ਹਰ ਕੰਮ ਵਿੱਚ ਭਲਾਈ ਹੀ ਭਲਾਈ ਹੈ। ਜਦਕਿ ਇਹ ਮੋਮਿਨ ਤੋਂ ਇਲਾਵਾ ਕਿਸੇ ਹੋਰ ਲਈ ਨਹੀਂ ਹੈ।

Available translations

Choose an available translation of this Hadeeth

01

Hadeeth text

ਸੁਹੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੋਮਿਨ (ਈਮਾਨ ਵਾਲੇ) ਦਾ ਮਾਮਲਾ ਵੀ ਬੜਾ ਅਜੀਬ ਹੈ। ਉਸਦੇ ਹਰ ਕੰਮ ਵਿੱਚ ਭਲਾਈ ਹੀ ਭਲਾਈ ਹੈ। ਜਦਕਿ ਇਹ ਮੋਮਿਨ ਤੋਂ ਇਲਾਵਾ ਕਿਸੇ ਹੋਰ ਲਈ ਨਹੀਂ ਹੈ। ਜੇਕਰ ਉਸ ਨੂੰ ਖੁਸ਼ੀ ਮਿਲਦੀ ਹੈ ਤਾਂ ਉਹ ਸ਼ੁਕਰ ਕਰਦਾ ਹੈ, ਤਾਂ ਇਹ ਸ਼ੁਕਰ ਕਰਨਾ ਉਸ ਲਈ ਭਲਾ ਹੈ ਅਤੇ ਜੇਕਰ ਉਸ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਅਤੇ ਉਸ 'ਤੇ ਸਬਰ ਕਰਦਾ ਹੈ, ਤਾਂ ਇਹ ਸਬਰ ਕਰਨਾ ਵੀ ਉਸ ਲਈ ਭਲਾ ਹੈ।"
02

Explanation

ਅੱਲਾਹ ਦੇ ਨਬੀ ﷺ ਮੋਮਿਨ ਦੇ ਹਲਾਤ ਨੂੰ ਪਸੰਦ ਕਰਦੇ ਹੋਏ ਉਨ੍ਹਾਂ 'ਤੇ ਹੈਰਾਨੀ ਪ੍ਰਗਟ ਕਰਦੇ ਹਨ। ਕਿਉਂਕਿ ਉਸਦੇ ਸਾਰੇ ਹਲਾਤ ਭਲਾਈ ਵਾਲੇ ਹੁੰਦੇ ਹਨ। ਜਦਕਿ ਇਹ ਖੂਬੀ ਮੋਮਿਨ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਮਿਲਦੀ। ਜੇਕਰ ਉਸਨੂੰ ਖੁਸ਼ੀਆਂ ਮਿਲਦੀਆਂ ਹਨ ਅਤੇ ਉਹ ਅੱਲਾਹ ਦਾ ਸ਼ੁਕਰ ਕਰਦਾ ਹੈ; ਤਾਂ ਉਸਨੂੰ ਸ਼ੁਕਰ ਕਰਨ ਦਾ ਸਵਾਬ (ਇਨਾਮ) ਮਿਲਦਾ ਹੈ। ਜਦਕਿ ਜੇਕਰ ਉਸ ਨੂੰ ਤਕਲੀਫ਼ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਉਸਨੂੰ ਅੱਲਾਹ ਕੋਲੋਂ ਮਿਲਣ ਵਾਲੇ ਅਜਰੋ-ਸਵਾਬ (ਇਨਾਮ) ਦਾ ਸਾਧਨ ਸਮਝਦਾ ਹੈ, ਤਾਂ ਉਸ ਨੂੰ ਸਬਰ ਕਰਨ 'ਤੇ ਅਜਰੋ-ਸਵਾਬ ਮਿਲਦਾ ਹੈ। ਇਸ ਤਰੀਕੇ ਨਾਲ ਉਸ ਦੀ ਝੋਲੀ ਹਰ ਹਾਲ ਵਿੱਚ ਅਜਰੋ-ਸਵਾਬ ਨਾਲ ਭਰੀ ਰਹਿੰਦੀ ਹੈ।
03

Benefits

ਸੁੱਖ ਵੇਲੇ ਸ਼ੁਕਰ ਕਰਨ ਅਤੇ ਦੁੱਖ ਵੇਲੇ ਸਬਰ ਕਰਨ ਦੀ ਫ਼ਜ਼ੀਲਤ (ਮਹੱਤਤਾ)। ਜਿਸ ਨੇ ਇਹ ਦੋਵੇਂ ਕੰਮ ਕੀਤੇ, ਉਸ ਨੂੰ ਦੋਵਾਂ ਜਹਾਨਾਂ (ਦੁਨੀਆ ਤੇ ਆਖ਼ਰਤ) ਦੀ ਭਲਾਈ ਹਾਸਲ ਹੁੰਦੀ ਹੈ। ਇਸ ਦੇ ਵਿਰੁੱਧ ਜਿਸ ਨੇ ਨੇਮਤ (ਮਿਹਰ) ਦਾ ਸ਼ੁਕਰ ਨਹੀਂ ਕੀਤਾ ਅਤੇ ਮੁਸੀਬਤ 'ਤੇ ਸਬਰ ਨਹੀਂ ਕੀਤਾ, ਉਹ ਅਜਰੋ-ਸਵਾਬ (ਇਨਾਮ) ਤੋਂ ਵਾਂਝਾ ਅਤੇ ਗੁਨਾਹ ਦਾ ਹੱਕਦਾਰ ਬਣ ਗਿਆ।
ਈਮਾਨ ਦੀ ਫ਼ਜ਼ੀਲਤ। ਹਰ ਹਾਲ ਵਿੱਚ ਅਜਰੋ-ਸਵਾਬ ਸਿਰਫ਼ ਮੋਮਿਨ (ਈਮਾਨ ਵਾਲੇ) ਨੂੰ ਹੀ ਮਿਲਦਾ ਹੈ।
ਸੁੱਖ ਵੇਲੇ ਸ਼ੁਕਰ ਕਰਨਾ ਅਤੇ ਦੁੱਖ ਵੇਲੇ ਸਬਰ ਕਰਨਾ ਈਮਾਨ ਵਾਲਿਆਂ ਦੀ ਵਿਸ਼ੇਸ਼ਤਾ ਹੈ।
ਤਕਦੀਰ 'ਤੇ ਈਮਾਨ ਮੋਮਿਨ ਨੂੰ ਹਰ ਹਾਲ ਵਿੱਚ ਰਾਜ਼ੀ ਰੱਖਦਾ ਹੈ। ਜਦੋਂ ਕਿ ਗੈਰ-ਮੋਮਿਨ ਦੀ ਹਾਲਤ ਇਸ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਕੋਈ ਨੁਕਸਾਨ ਹੋ ਜਾਵੇ, ਤਾਂ ਨਾਰਾਜ਼ ਅਤੇ ਨੇਮਤ (ਮਿਹਰ) ਮਿਲ ਜਾਵੇ, ਤਾਂ ਬੇਪਰਵਾਹ ਹੋ ਕੇ ਅੱਲਾਹ ਦੀ ਇਬਾਦਤ ਤੋਂ ਦੂਰ ਹੋ ਜਾਂਦਾ ਹੈ ਅਤੇ ਨਾਫ਼ਰਮਾਨੀ (ਅਣਆਗਿਆਕਾਰੀ) ਦੇ ਕੰਮਾਂ ਵਿੱਚ ਖਰਚ ਕਰਨ ਲਗ ਜਾਂਦਾ ਹੈ।

Attribution

[رواه مسلم]

Categories

Share

Share hadeeth

Sharing options

9Views0Cards0Shares
Share

← Back to encyclopedia

Loading...