ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ
ਮੁਗ਼ੀਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇੱਕ ਸਫ਼ਰ ਵਿੱਚ ਨਬੀ ﷺ ਦੇ ਨਾਲ ਸੀ। ਮੈਂ ਆਪ ﷺ ਦੀਆਂ ਜੁਰਾਬਾਂ ਨੂੰ ਉਤਾਰਨ ਲਈ ਆਪਣੇ ਹੱਥ ਅੱਗੇ ਕੀਤੇ, ਤਾਂ ਆਪ ﷺ ਨੇ ਫਰਮਾਇਆ: « ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ।» ਫੇਰ ਆਪ ਨੇ ਜੁਰਾਬਾਂ 'ਤੇ ਮ…

