ਮੇਰੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ ਪੈਦਾ ਹੋ ਜਾਣਗੇ, ਜੋ ਅਜਿਹੀਆਂ ਗੱਲਾਂ ਦੱਸਣਗੇ, ਜੋ ਨਾ ਤੁਸੀਂ ਸੁਣੀ ਹੋਵੇਗੀ ਅਤੇ ਨਾ ਤੁਹਾਡੇ ਪਿਓ-ਦਾਦਿਆਂ ਨੇ ਸੁਣੀ ਹੋਵੇਗੀ। ਸੋ, ਤੁਸੀਂ ਉਨ੍ਹਾਂ ਤੋਂ ਬਚ ਕੇ ਰਹਿਣਾ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਮੇਰੀ ਉੱਮਤ ਦੇ ਅਖੀਰ ਵਿੱਚ ਅਜਿਹੇ ਲੋਕ…

