ਜਿਸਨੇ ਕਿਸੇ 'ਮੁਆਹਦ' (ਉਹ ਗੈਰ-ਮੁਸਲਮਾਨ ਜਿਸ ਨਾਲ ਮੁਸਲਮਾਨਾਂ ਦਾ ਸ਼ਾਂਤੀ ਸਮਝੌਤਾ ਹੋਵੇ) ਦਾ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਾ ਲੈ ਸਕੇਗਾ, ਜਦਕਿ ਜੰਨਤ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੱਕ ਮਹਿਸੂਸ ਹੋ ਜਾਂਦੀ ਹੈ।
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਿਸਨੇ ਕਿਸੇ 'ਮੁਆਹਦ' (ਉਹ ਗੈਰ…
Read hadeeth
4Views
0Cards
0Shares

