ਅਸੀਂ ਉਸ ਵੇਲੇ ਫ਼ਿਤਰੇ ਦੀ ਜ਼ਕਾਤ ਅਦਾ ਕਰਦੇ ਸੀ ਜਦੋਂ ਹਜ਼ਰਤ ਰਸੂਲੁੱਲਾਹ ﷺ ਸਾਡੇ ਦਰਮਿਆਨ ਮੌਜੂਦ ਸਨ। ਅਸੀਂ ਹਰ ਛੋਟੇ ਵੱਡੇ, ਆਜ਼ਾਦ ਜਾਂ ਗੁਲਾਮ ਦੀ ਓਰੋਂ ਇਕ ਸਾ’ (ਪੈਮਾਨਾ) ਤੌਰ 'ਤੇ ਖੁਰਾਕ ਜਾਂ ਇਕ ਸਾ’ ਸੁੱਕੀ ਦਹੀਂ ਜਾਂ ਇਕ ਸਾ’ ਜੌ ਜਾਂ ਇਕ ਸਾ’ ਖਜੂਰ ਜਾਂ ਇਕ ਸਾ’ ਮੀਵਾ (ਮੁੰਬੱਲਾ ਅੰਗੂਰ)
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਅਸੀਂ ਉਸ ਵੇਲੇ ਫ਼ਿਤਰੇ ਦੀ ਜ਼ਕਾਤ ਅਦਾ ਕਰਦੇ ਸੀ ਜਦੋਂ ਹਜ਼ਰਤ ਰਸੂਲੁੱਲਾਹ ﷺ ਸਾਡੇ ਦਰਮਿਆਨ ਮੌਜੂਦ ਸਨ। ਅਸੀਂ ਹਰ ਛੋਟੇ ਵੱਡੇ, ਆਜ਼ਾਦ ਜਾਂ ਗੁਲਾਮ ਦੀ ਓਰੋਂ ਇਕ ਸਾ’ (ਪੈਮਾਨਾ) ਤੌਰ 'ਤੇ ਖੁਰਾਕ ਜਾਂ ਇਕ ਸਾ’ ਸੁੱਕੀ ਦਹੀਂ ਜਾਂ ਇਕ ਸਾ’ ਜੌ ਜਾਂ ਇਕ ਸਾ’ ਖਜੂਰ ਜਾਂ ਇਕ ਸਾ’ ਮੀਵ…

