ਜਦੋਂ ਬੰਦਾ ਬੀਮਾਰ ਹੁੰਦਾ ਹੈ ਜਾਂ ਯਾਤਰਾ 'ਤੇ ਹੁੰਦਾ ਹੈ, ਤਾਂ ਉਸ ਲਈ ਉਨ੍ਹਾਂ ਇਬਾਦਤਾਂ ਦਾ ਸਵਾਬ (ਪੁੰਨ) ਲਿੱਖ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਉਹ ਸਿਹਤਮੰਦ ਹੁੰਦਿਆਂ ਅਤੇ ਘਰ ਵਿੱਚ ਰਹਿੰਦਿਆਂ ਕਰਿਆ ਕਰਦਾ ਸੀ।
ਹਜ਼ਰਤ ਅਬੁ-ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਜਦੋਂ ਬੰਦਾ ਬੀ…

