ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ।
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਤੁਸੀਂ ਆਪਣੇ ਤੋਂ ਪਹਿਲਾਂ ਵਾਲਿਆਂ ਦੇ ਤਰੀਕਿਆਂ ਦੀ ਪੈਰ-ਪੈਰ 'ਤੇ ਅਤੇ ਕਦਮ-ਕਦਮ 'ਤੇ ਪੈਰਵੀ ਕਰੋਗੇ। ਇੱਥੋਂ ਤੱਕ ਕਿ ਜੇ ਉਹ ਕਿਸੇ ਸਾਂਡੇ (ਇੱਕ ਪ੍ਰਕਾਰ ਦੀ ਕਿਰਲੀ) ਦੇ ਖੁੱਡ ਵਿੱਚ ਵੜ ਜਾਣ, ਤਾਂ ਤੁਸੀਂ ਵੀ ਉਸ ਵਿੱਚ ਵੜ ਜਾ…

