ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ ਤੱਕ ਉਸਦੇ ਨਾਲ ਉਸਦਾ ਪਤੀ ਜਾਂ ਕੋਈ ਹੋਰ ਮਹਿਰਮ ਨਾ ਹੋਵੇ
ਅਬੁ-ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ, ਜੋ ਅੱਲਾਹ ਦੇ ਨਬੀ ﷺ ਨਾਲ ਬਾਰਾਂ ਜੰਗਾਂ ਵਿੱਚ ਸ਼ਾਮਲ ਹੋਏ ਸਨ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਕੋਲੋਂ ਚਾਰ ਗੱਲਾਂ ਸੁਣੀਆਂ ਹਨ, ਜੋ ਮੈਨੂੰ ਬੜੀ ਚੰਗੀਆਂ ਲਗਦੀਆਂ ਹਨ, ਆਪ ﷺ ਨੇ ਫਰਮਾਇਆ: "ਕੋਈ ਔਰਤ ਦੋ ਦਿਨਾਂ ਦੀ ਦੂਰੀ ਦੇ ਸਫ਼ਰ 'ਤੇ ਉਦੋਂ ਤੱਕ ਨਾ ਨਿੱਕਲੇ, ਜਦੋਂ…
Read hadeeth
8Views
0Cards
0Shares

