ਇੱਕ ਆਦਮੀ ਨੇ ਵੁਜ਼ੂ ਕੀਤਾ ਅਤੇ ਪੈਰ ਉੱਤੇ ਨਹੁੰ ਜਿੰਨੀ ਜਗ੍ਹਾ ਸੁੱਕੀ ਛੱਡ ਦਿੱਤੀ। ਅੱਲਾਹ ਦੇ ਨਬੀ ﷺ ਨੇ ਉਸਨੂੰ ਵੇਖਿਆ ਤਾਂ ਫਰਮਾਇਆ: "ਜਾਓ ਤੇ ਚੰਗੀ ਤਰ੍ਹਾਂ ਵੁਜ਼ੂ ਕਰ ਲਓ।" ਸੋ ਉਹ ਵਾਪਸ ਗਿਆ ਅਤੇ ਫੇਰ ਉਸ ਨੇ ਬਾਅਦ ਵਿੱਚ ਨਮਾਜ਼ ਪੜ੍ਹੀ।
ਜਾਬਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਨੂੰ ਉਮਰ ਬਿਨ ਖ਼ੱਤਾਬ (ਰਜ਼ੀਅੱਲਾਹੁ ਅਨਹੁ) ਨੇ ਦੱਸਿਆ: ਇੱਕ ਆਦਮੀ ਨੇ ਵੁਜ਼ੂ ਕੀਤਾ ਅਤੇ ਪੈਰ ਉੱਤੇ ਨਹੁੰ ਜਿੰਨੀ ਜਗ੍ਹਾ ਸੁੱਕੀ ਛੱਡ ਦਿੱਤੀ। ਅੱਲਾਹ ਦੇ ਨਬੀ ﷺ ਨੇ ਉਸਨੂੰ ਵੇਖਿਆ ਤਾਂ ਫਰਮਾਇਆ: "ਜਾਓ ਤੇ ਚੰਗੀ ਤਰ੍ਹਾਂ ਵੁਜ਼ੂ ਕਰ ਲਓ।" ਸੋ ਉਹ ਵਾਪਸ ਗਿਆ ਅਤੇ ਫ…
Read hadeeth
9Views
0Cards
0Shares

