ਤੇਰੇ ਲਈ ਬਸ ਇਹੋ ਕਾਫੀ ਸੀ ਕਿ ਤੂੰ ਆਪਣੇ ਹੱਥਾਂ ਨਾਲ ਇੰਜ ਕਰ ਲੈਂਦਾ।" ਫੇਰ ਆਪ ﷺ ਨੇ ਆਪਣੇ ਦੋਵੇਂ ਹੱਥਾਂ ਨੂੰ ਇੱਕ ਵਾਰੀ ਜ਼ਮੀਨ 'ਤੇ ਮਾਰਿਆ, ਫੇਰ ਆਪਣੇ ਖੱਬੇ ਹੱਥ ਨਾਲ ਸੱਜੇ ਹੱਥ, ਦੋਵੇਂ ਹਥੇਲੀਆਂ ਦੇ ਬਾਹਰਲੇ ਹਿੱਸੇ ਅਤੇ ਆਪਣੇ ਚਿਹਰੇ ਦਾ ਮਸਾਹ ਕੀਤਾ।
ਅੱਮਾਰ ਬਿਨ ਯਾਸਿਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਮੈਨੂੰ ਅੱਲਾਹ ਦੇ ਰਸੂਲ ﷺ ਨੇ ਕਿਸੇ ਕੰਮ ਤੋਂ ਭੇਜਿਆ। (ਸਫ਼ਰ ਦੇ ਦੌਰਾਨ) ਮੈਂ ਜੁੰਬੀ ਹੋ ਗਿਆ (ਭਾਵ ਮੇਰੇ 'ਤੇ ਗੁਸਲ ਫਰਜ਼ ਹੋ ਗਿਆ) ਅਤੇ ਮੈਨੂੰ ਪਾਣੀ ਨਾ ਮਿਲ ਸਕਿਆ, ਇਸ ਲਈ ਮੈਂ ਜ਼ਮੀਨ 'ਤੇ ਲੋਟਪੋਟ ਹੋਣ ਲੱਗ ਗਿਆ ਜਿਵੇਂ ਜਾਨਵਰ ਲੋਟਪੋਟ ਹੁੰਦੇ ਹਨ। ਉਸ…
Read hadeeth
3Views
0Cards
0Shares

