ਜਦੋਂ ਲੋਕ ਜ਼ਾਲਮ ਨੂੰ ਜ਼ੁਲਮ ਕਰਦਾ ਵੇਖਣ ਅਤੇ ਉਸਨੂੰ ਨਾ ਰੋਕਣ, ਤਾਂ ਸੰਭਵ ਹੈ ਕਿ ਅੱਲਾਹ ਉਨ੍ਹਾਂ ਸਾਰਿਆਂ 'ਤੇ ਆਪਣਾ ਅਜ਼ਾਬ ਭੇਜ ਦੇਵੇ।
ਅਬੁ ਬਕਰ ਸਿੱਦੀਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਨ੍ਹਾਂ ਨੇ ਫਰਮਾਇਆ: "ਹੇ ਲੋਕੋ! ਤੁਸੀਂ ਇਹ ਆਇਤ ਪੜ੍ਹਦੇ ਹੋ: "ਹੇ ਈਮਾਨ ਵਾਲਿਓ! ਤੁਸੀਂ ਆਪਣੀ ਚਿੰਤਾ ਅਵੱਸ਼ ਕਰੋ, ਜੇ ਤੁਸੀਂ ਸਿੱਧੀ ਰਾਹ ’ਤੇ ਚੱਲ ਰਹੇ ਹੋ ਤਾਂ ਜਿਹੜਾ ਵਿਅਕਤੀ ਕੁਰਾਹੇ ਪਿਆ ਹੋਇਆ ਹੈ ਉਹ ਤੁਹਾਡਾ ਕੁੱਝ ਵੀ ਵਿਗਾੜ ਨਹੀਂ ਸਕਦਾ।" (ਸੂਰਤ ਅਲ-ਮਾਇਦਾ: 105)…

