ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ ਕਰ ਦਿੱਤੀ ਹੈ»।ਇੱਕ ਵਿਅਕਤੀ ਨੇ ਪੁੱਛਿਆ: ਯਾ ਰਸੂਲ ਅੱਲਾਹ! ਚਾਹੇ ਉਹ ਹੱਕ ਕੋਈ ਛੋਟੀ ਜਿਹੀ ਚੀਜ਼ ਹੀ ਹੋਵੇ?ਉਨ੍ਹਾਂ ਨੇ ਫਰਮਾਇਆ: «ਚਾਹੇ ਅਰਾਕ ਦੀ ਇਕ ਟਹਿਣੀ ਹੀ ਕਿਉਂ ਨਾ ਹੋਵੇ»।
ਹਜ਼ਰਤ ਅਬੂ ਉਮਾਮਾ ਇਯਾਸ ਬਿਨ ਸਅਲਾਬਾ ਅਲ-ਹਾਰਿਸੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ: «ਜੋ ਕੋਈ ਕਿਸੇ ਮੁਸਲਮਾਨ ਦਾ ਹੱਕ ਝੂਠੀ ਕ਼ਸਮ ਖਾ ਕੇ ਹੜਪ ਕਰ ਲੈ, ਤਾਂ ਅੱਲਾਹ ਨੇ ਉਸ ਲਈ ਦੋਜ਼ਖ਼ ਵਾਜ਼ਿਬ ਕਰ ਦਿੱਤੀ ਹੈ ਅਤੇ ਜੰਨਤ ਉਸ 'ਤੇ ਹਰਾਮ ਕਰ ਦਿੱਤੀ ਹੈ»।ਇੱਕ ਵਿਅਕਤੀ ਨੇ ਪੁੱਛ…
Read hadeeth
2Views
0Cards
0Shares

