افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#66511[صحيح]
HadeethEnc · 1.22.0

ਸਾਰੇ ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ

Available translations

Choose an available translation of this Hadeeth

01

Hadeeth text

ਅਮਿਰੁਲ ਮੁਮੀਨੀਨ ਅਬੁ-ਹਫ਼ਸ ਉਮਰ ਬਿਨ ਖੱਤਾਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਸਾਰੇ ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ। ਸੋ ਜਿਸਨੇ ਵੀ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ﷺ ਲਈ ਕੀਤੀ, ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ ਅਤੇ ਜਿਸਨੇ ਹਿਜਰਤ ਦੁਨੀਆ ਪ੍ਰਾਪਤ ਕਰਨ ਜਾਂ ਇਸਤਰੀ ਨਾਲ ਵਿਆਹ ਕਰਨ ਲਈ ਕੀਤੀ, ਉਸ ਦੀ ਹਿਜਰਤ ਉਸੇ ਚੀਜ਼ ਲਈ ਹੈ ਜਿਸ ਲਈ ਉਸ ਨੇ ਹਿਜਰਤ ਕੀਤੀ ਹੋਵੇਗੀ।"
02

Explanation

ਨਬੀ ਕਰੀਮ ﷺ ਨੇ ਇਹ ਸਮਝਾਇਆ ਹੈ ਕਿ ਹਰ ਇੱਕ ਅਮਲ ਦੀ ਕੀਮਤ ਉਸ ਦੀ ਨੀਅਤ 'ਤੇ ਨਿਰਭਰ ਕਰਦੀ ਹੈ। ਇਹ ਹੁਕਮ ਹਰ ਪ੍ਰਕਾਰ ਦੇ ਅਮਲ 'ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਇਬਾਦਤਾਂ ਹੋਣ ਜਾਂ ਦੁਨੀਆਵੀ ਲੈਣ-ਦੇਣ। ਜੋ ਵਿਅਕਤੀ ਆਪਣੇ ਕੰਮ ਨਾਲ ਕਿਸੇ ਵਿਸ਼ੇਸ਼ ਲਾਭ ਦੀ ਨੀਅਤ ਰੱਖੇਗਾ, ਉਹ ਸਿਰਫ਼ ਉਸੇ ਲਾਭ ਨੂੰ ਪ੍ਰਾਪਤ ਕਰੇਗਾ ਅਤੇ ਉਸ ਨੂੰ ਕੋਈ ਸਵਾਬ (ਪੁਨ) ਨਹੀਂ ਮਿਲੇਗਾ। ਇਸਦੇ ਉਲਟ ਜੋ ਵਿਅਕਤੀ ਆਪਣੇ ਕੰਮ ਨਾਲ ਅੱਲਾਹ ਤਆਲਾ ਦੀ ਰਜ਼ਾ ਅਤੇ ਨੇਕੀ ਪ੍ਰਾਪਤ ਕਰਨ ਦੀ ਨੀਅਤ ਰੱਖੇਗਾ, ਉਸ ਨੂੰ ਉਸ ਦੇ ਕੰਮ ਦਾ ਸਵਾਬ ਅਤੇ ਇਨਾਮ ਮਿਲੇਗਾ, ਭਾਵੇਂ ਉਹ ਕੋਈ ਸਧਾਰਨ ਕੰਮ ਜਿਵੇਂ ਖਾਣਾ ਪੀਣਾ ਹੀ ਕਿਉਂ ਨਾ ਹੋਵੇ।

ਫੇਰ ਨਬੀ ਕਰੀਮ ﷺ ਨੇ ਨੀਅਤ ਦੇ ਅਮਲਾਂ 'ਤੇ ਹੋਣ ਵਾਲੇ ਪ੍ਰਭਾਵ ਨੂੰ ਸਮਝਾਉਣ ਲਈ ਇੱਕ ਉਦਾਹਰਣ ਦਿੱਤੀ, ਜਿਸ ਵਿੱਚ ਦੱਸਿਆ ਕਿ ਇੱਕੋ ਜਿਹੇ ਦਿਸਣ ਵਾਲੇ ਕੰਮਾਂ ਦੇ ਨਤੀਜੇ ਨੀਅਤ ਦੇ ਅਧਾਰ 'ਤੇ ਵੱਖੋ-ਵੱਖ ਹੋ ਸਕਦੇ ਹਨ। ਆਪ ﷺ ਨੇ ਦੱਸਿਆ ਕਿ ਜਿਸ ਕਿਸੇ ਨੇ ਹਿਜਰਤ ਕਰਨ ਅਤੇ ਆਪਣੇ ਦੇਸ਼ ਨੂੰ ਛੱਡਣ ਪਿੱਛੇ ਅੱਲਾਹ ਦੀ ਖੁਸ਼ੀ ਅਤੇ ਮਰਜ਼ੀ ਨੂੰ ਅੱਗੇ ਰੱਖਿਆ, ਉਸ ਦੀ ਹਿਜਰਤ ਇੱਕ ਦੀਨੀ ਹਿਜਰਤ ਹੋਵੇਗੀ ਅਤੇ ਉਸ ਨੂੰ ਸਵਾਬ ਮਿਲੇਗਾ, ਕਿਉਂਕਿ ਉਸ ਦੀ ਨੀਅਤ ਸੱਚੀ ਸੀ। ਇਸਦੇ ਉਲਟ ਜਿਸ ਕਿਸੇ ਨੇ ਸਿਰਫ਼ ਦੁਨੀਆਵੀ ਲੋਭ-ਲਾਲਚ, ਜਿਵੇਂ ਕਿ ਪੈਸੇ, ਇੱਜ਼ਤ, ਵਪਾਰ, ਵਿਆਹ ਆਦਿ ਲਈ ਹਿਜਰਤ ਕੀਤੀ ਤਾਂ ਉਸਨੂੰ ਸਿਰਫ਼ ਉਹੀ ਲਾਭ ਮਿਲੇਗਾ ਜਿਸ ਦੀ ਉਸ ਨੇ ਨੀਅਤ ਕੀਤੀ ਸੀ, ਅਤੇ ਉਸ ਨੂੰ ਕੋਈ ਸਵਾਬ ਜਾਂ ਇਨਾਮ ਨਹੀਂ ਮਿਲੇਗਾ।
03

Benefits

ਇਖਲਾਸ (ਸੱਚੀ ਖਾਲਸ ਨੀਅਤ) ਦੀ ਨਸੀਹਤ, ਕਿਉਂਕਿ ਅੱਲਾਹ ਤਆਲਾ ਸਿਰਫ਼ ਉਸੇ ਅਮਲ ਨੂੰ ਕਬੂਲ ਕਰਦਾ ਹੈ ਜੋ ਉਸ ਨੂੰ ਖੁਸ਼ ਕਰਨ ਦੇ ਉਦੇਸ਼ ਨਾਲ ਕੀਤਾ ਜਾਵੇ।
ਜਿਹੜੇ ਅਮਲਾਂ ਨਾਲ ਅੱਲਾਹ ਤਆਲਾ ਦੀ ਨੇੜਤਾ ਤੇ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਜੇ ਕੋਈ ਆਦਤ ਦੇ ਤੌਰ 'ਤੇ ਕਰਦਾ ਹੈ, ਤਾਂ ਉਸਨੂੰ ਉਹਨਾਂ ਦਾ ਕੋਈ ਸਵਾਬ ਨਹੀਂ ਮਿਲਦਾ। ਉਹਨਾਂ ਦਾ ਸਵਾਬ ਉਦੋਂ ਹੀ ਮਿਲਦਾ ਹੈ ਜਦੋਂ ਉਹ ਅੱਲਾਹ ਤਆਲਾ ਦੀ ਨੇੜਤਾ ਪ੍ਰਾਪਤ ਕਰਨ ਲਈ ਕੀਤੇ ਜਾਣ।
ਨੀਅਤ ਹੀ ਦੇ ਅਧਾਰ 'ਤੇ ਇਬਾਦਤਾਂ ਵਿਚਕਾਰ ਫਰਕ ਕੀਤਾ ਜਾਂਦਾ ਹੈ ਅਤੇ ਇਬਾਦਤਾਂ ਨੂੰ ਰੋਜ਼ਾਨਾ ਦੀਆਂ ਆਦਤਾਂ ਤੋਂ ਵੱਖਰਾ ਕੀਤਾ ਜਾਂਦਾ ਹੈ।

Attribution

[رواه إماما المحدثين أبو عبد الله محمد بن إسماعيل بن إبراهيم بن المغيرة بن بردزبه البخاري وأبو الحسين مسلم بن الحجاج بن مسلم القشيري النيسابوري في صحيحيهما اللذين هما أصح الكتب المصنفة]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...