افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6615[صحيح]
HadeethEnc · 1.36.0

ਤੁਹਾਡੇ ਵਿੱਚੋਂ ਹਰ ਵਿਅਕਤੀ ਨਾਲ ਉਸ ਦਾ ਰੱਬ ਇਸ ਹਾਲ ਵਿੱਚ ਗੱਲ ਕਰੇਗਾ ਕਿ ਉਸਦੇ ਅਤੇ ਉਸਦੇ ਰੱਬ ਵਿਚਕਾਰ ਕੋਈ ਅਨੁਵਾਦਕ ਨਹੀਂ ਹੋਵੇਗਾ

Available translations

Choose an available translation of this Hadeeth

01

Hadeeth text

ਅਦੀ ਬਿਨ ਹਾਤਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਤੁਹਾਡੇ ਵਿੱਚੋਂ ਹਰ ਵਿਅਕਤੀ ਨਾਲ ਉਸ ਦਾ ਰੱਬ ਇਸ ਹਾਲ ਵਿੱਚ ਗੱਲ ਕਰੇਗਾ ਕਿ ਉਸਦੇ ਅਤੇ ਉਸਦੇ ਰੱਬ ਵਿਚਕਾਰ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ,
ਆਪਣੇ ਖੱਬੇ ਪਾਸੇ ਵੇਖੇਗਾ, ਤਾਂ ਵੀ ਉਸਨੂੰ ਆਪਣੇ ਕੀਤੇ ਹੋਏ ਅਮਲ ਦਿਸਣਗੇ ਅਤੇ ਆਪਣੇ ਸਾਹਮਣੇ ਵੇਖੇਗਾ, ਤਾਂ ਆਪਣੇ ਸਾਹਮਣੇ ਉਸਨੂੰ ਜਹੰਨਮ ਦੀ ਅੱਗ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਇਸ ਲਈ, ਤੁਸੀਂ ਅੱਗ ਤੋਂ ਬਚੋ, ਭਾਵੇਂ ਖਜੂਰ ਦੇ ਇੱਕ ਟੁਕੜੇ (ਨੂੰ ਸਦਕਾ ਕਰਨ) ਰਾਹੀਂ ਹੀ ਕਿਉਂ ਨਾ ਹੋਵੇ।
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕਿਆਮਤ ਦੇ ਦਿਨ ਹਰ ਮੋਮਿਨ (ਈਮਾਨ ਵਾਲਾ) ਅੱਲਾਹ ਦੇ ਸਾਹਮਣੇ ਇਕੱਲਾ ਖੜਾ ਹੋਵੇਗਾ ਅਤੇ ਅੱਲਾਹ ਉਸ ਨਾਲ ਸਿੱਧਾ ਗੱਲ ਕਰੇਗਾ। ਦੋਵਾਂ ਵਿਚਕਾਰ ਗੱਲ ਦਾ ਅਨੁਵਾਦ ਕਰਨ ਲਈ ਕੋਈ ਅਨੁਵਾਦਕ ਨਹੀਂ ਹੋਵੇਗਾ। ਉਹ ਡਰ ਅਤੇ ਘਬਰਾਹਟ ਵਿੱਚ ਆਪਣੇ ਸੱਜੇ-ਖੱਬੇ ਵੇਖੇਗਾ ਕਿ ਸ਼ਾਇਦ ਆਪਣੇ ਸਾਹਮਣੇ ਦਿੱਸਣ ਵਾਲੀ ਜਹੰਨਮ ਤੋਂ ਛੁਟਕਾਰੇ ਦਾ ਕੋਈ ਰਾਹ ਮਿਲ ਜਾਵੇ। ਲੇਕਿਨ ਜਦੋਂ ਉਹ ਆਪਣੇ ਸੱਜੇ ਪਾਸੇ ਵੇਖੇਗਾ, ਤਾਂ ਆਪਣੇ ਦੁਆਰਾ ਅੱਗੇ ਭੇਜੇ ਗਏ ਚੰਗੇ ਅਮਲਾਂ (ਕਰਮਾਂ) ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਅਤੇ ਜਦੋਂ ਉਹ ਖੱਬੇ ਪਾਸੇ ਵੇਖੇਗਾ, ਤਾਂ ਆਪਣੇ ਦੁਆਰਾ ਅੱਗੇ ਭੇਜੇ ਗਏ ਬੁਰੇ ਅਮਲਾਂ ਤੋਂ ਇਲਾਵਾ ਕੁੱਝ ਨਹੀਂ ਦਿੱਸੇਗਾ। ਜਦੋਂ ਉਹ ਆਪਣੇ ਸਾਹਮਣੇ ਵੇਖੇਗਾ, ਤਾਂ ਜਹੰਨਮ ਦਿੱਸੇਗੀ ਅਤੇ ਉਸਤੋਂ ਉਹ ਬਚ ਨਹੀਂ ਸਕੇਗਾ, ਕਿਉਂਕਿ ਉਸਨੂੰ ਸਿਰਾਤ ਦੇ ਪੁਲ ਤੋਂ ਲੰਘਣਾ ਹੀ ਹੋਵੇਗਾ। ਇਸਤੋਂ ਬਾਅਦ ਅੱਲਾਹ ਦੇ ﷺ ਨੇ ਫਰਮਾਇਆ: ਆਪਣੇ ਅਤੇ ਜਹੰਨਮ ਵਿਚਕਾਰ ਸਦਕੇ (ਦਾਨ) ਅਤੇ ਨੇਕੀ ਦੇ ਕੰਮ ਨੂੰ ਢਾਲ ਬਣਾ ਲਵੋ। ਭਾਵੇਂ ਕਿਸੇ ਮਾਮੂਲੀ ਚੀਜ਼, ਜਿਵੇਂ: ਅੱਧੀ ਖਜੂਰ ਦਾ ਸਦਕਾ ਹੀ ਕਿਉਂ ਨਾ ਹੋਵੇ।"
03

Benefits

ਸਦਕਾ ਦੇਣ -ਭਾਵੇਂ ਘੱਟ ਹੀ ਕਿਉਂ ਨਾ ਹੋਵੇ-, ਚੰਗੀਆਂ ਕਦਰਾਂ ਕੀਮਤਾਂ ਨੂੰ ਅਪਣਾਉਣ, ਅਤੇ ਲੋਕਾਂ ਨਾਲ ਨਰਮੀ ਵਾਲਾ ਵਿਹਾਰ ਕਰਨ ਲਈ ਉਭਾਰਿਆ ਗਿਆ ਹੈ।
ਅੱਲਾਹ ਤਆਲਾ ਕਿਆਮਤ ਦੇ ਦਿਨ ਆਪਣੇ ਬੰਦੇ ਦੇ ਇੰਨਾ ਨੇੜੇ ਹੋਵੇਗਾ ਕਿ ਉਨ੍ਹਾਂ ਦੋਵਾਂ ਵਿਚਕਾਰ ਕੋਈ ਪਰਦਾ, ਕੋਈ ਵਿਚੋਲਾ ਅਤੇ ਕੋਈ ਅਨੁਵਾਦਕ ਨਹੀਂ ਹੋਵੇਗਾ। ਇਸ ਲਈ ਮੋਮਿਨ (ਈਮਾਨ ਵਾਲੇ) ਨੂੰ ਆਪਣੇ ਰੱਬ ਦੇ ਹੁਕਮਾਂ ਦੀ ਨਾਫਰਮਾਨੀ (ਉਲੰਘਣਾ) ਕਰਨ ਤੋਂ ਬਚਣਾ ਚਾਹੀਦਾ ਹੈ।
ਇਨਸਾਨ ਨੂੰ ਕਿਸੇ ਵੀ ਸਦਕੇ (ਦਾਨ) ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਭਾਵੇਂ ਉਹ ਮਾਮੂਲੀ ਹੀ ਕਿਉਂ ਨਾ ਹੋਵੇ। ਕਿਉਂਕਿ ਸਦਕਾ ਅੱਗ ਤੋਂ ਬਚਾਅ ਦਾ ਸਾਧਨ ਹੈ।

Attribution

[متفق عليه]

Categories

Share

Share hadeeth

Sharing options

6Views0Cards0Shares
Share

← Back to encyclopedia

Loading...