افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65101[صحيح]
HadeethEnc · 1.29.0

ਅੱਲਾਹ ਦੇ ਰਸੂਲ ﷺ ਜਦੋਂ ਰੁਕੂ ਤੋਂ ਆਪਣੀ ਪਿੱਠ ਚੁੱਕਦੇ, ਤਾਂ ਇਹ ਦੁਆ ਪੜ੍ਹਦੇ: "ਸਮੀਅੱਲਾਹੁ ਲਿਮਨ ਹਮਿਦਾਹ, ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਬੁ ਔਫਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਜਦੋਂ ਰੁਕੂ ਤੋਂ ਆਪਣੀ ਪਿੱਠ ਚੁੱਕਦੇ, ਤਾਂ ਇਹ ਦੁਆ ਪੜ੍ਹਦੇ:
"ਸਮੀਅੱਲਾਹੁ ਲਿਮਨ ਹਮਿਦਾਹ, ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" (ਅੱਲਾਹ ਨੇ ਉਸਦੀ ਸੁਣ ਲਈ ਜਿਸਨੇ ਉਸਦੀ ਤਾਰੀਫ਼ ਕੀਤੀ। ਹੇ ਅੱਲਾਹ, ਸਾਡੇ ਰੱਬ! ਤੁਹਾਡੇ ਲਈ ਹੀ ਸਾਰੀ ਤਾਰੀਫ਼ ਹੈ; ਜੋ ਅਸਮਾਨਾਂ ਅਤੇ ਧਰਤੀ ਨੂੰ ਭਰ ਦੇਵੇ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਤੂੰ ਚਾਹੇਂ, ਉਸ ਨੂੰ ਭਰ ਦੇਵੇ।)
02

Explanation

ਅੱਲਾਹ ਦੇ ਨਬੀ ﷺ ਜਦੋਂ ਨਮਾਜ਼ ਵਿੱਚ ਰੁਕੂ ਤੋਂ ਆਪਣੀ ਸਿਰ ਚੁੱਕਦੇ, ਤਾਂ ਫਰਮਾਉਂਦੇ: "سمع الله لِمَن حمده - ਸਮਿਅੱਲਾਹੁ ਲਿਮਨ ਹਮਿਦਾਹ।" ਭਾਵ ਜਿਸ ਨੇ ਅੱਲਾਹ ਦੀ ਤਾਰੀਫ ਕੀਤੀ, ਅੱਲਾਹ ਉਸਦੀ ਤਾਰੀਫ ਨੂੰ ਕਬੂਲ ਕਰਦਾ ਹੈ ਅਤੇ ਉਸ ਨੂੰ ਸਵਾਬ (ਇਨਾਮ) ਬਖਸ਼ਦਾ ਹੈ। ਫੇਰ ਇਸ ਤੋਂ ਬਾਅਦ ਨਬੀ ﷺ ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਦੀ ਤਾਰੀਫ਼ ਕਰਦੇ: "اللَّهُمَّ رَبَّنَا لَكَ الْحَمْدُ، مِلْءَ السَّمَاوَاتِ وَمِلْءَ الْأَرْضِ وَمِلْءَ مَا شِئْتَ مِنْ شَيْءٍ بَعْدُ۔ - ਅੱਲਾਹੁੱਮਾ ਰੱਬਾਨਾ ਲਕਲ ਹਮਦ, ਮਿਲ ਅੱਸ-ਸਮਾਵਾਤੀ, ਵਾ ਮਿਲ ਅਲ-ਅਰਜ਼ੀ, ਵਾ ਮਿਲਾ ਮਾ ਸ਼ਿਅ'ਤਾ ਮਿਨ ਸ਼ੈਇਨ ਬਾਅਦ।" ਭਾਵ ਸਾਡੇ ਰੱਬ ਅੱਲਾਹ ਦੀ ਤਾਰੀਫ ਹੈ — ਆਸਮਾਨਾਂ ਦੀ ਵਿਸ਼ਾਲਤਾ ਦੇ ਬਰਾਬਰ, ਜ਼ਮੀਨ ਦੀ ਵਿਸ਼ਾਲਤਾ ਦੇ ਬਰਾਬਰ, ਇਨ੍ਹਾਂ ਦੋਹਾਂ ਦੇ ਵਿਚਕਾਰ ਦੀ ਵਿਸ਼ਾਲਤਾ ਦੇ ਬਰਾਬਰ ਅਤੇ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਵਿਸ਼ਾਲਤਾ ਦੇ ਬਰਾਬਰ ਜੋ ਅੱਲਾਹ ਚਾਹੇ।
03

Benefits

ਉਸ ਜ਼ਿਕਰ (ਸਿਮਰਨ) ਦਾ ਬਿਆਨ ਜੋ ਰੁਕੂ ਤੋਂ ਸਿਰ ਚੁੱਕਣ ਵੇਲੇ ਕਹਿਣਾ ਮੁਸਤਹੱਬ (ਪਸੰਦੀਦਾ) ਹੈ।
ਰੁਕੂ ਤੋਂ ਉੱਠਣ ਤੋਂ ਬਾਅਦ ਪੂਰੇ ਸਕੂਨ ਤੇ ਅਰਾਮ ਨਾਲ ਸਿੱਧਾ ਖੜ੍ਹਾ ਹੋਣਾ ਜ਼ਰੂਰੀ ਹੈ। ਕਿਉਂਕਿ ਇਸ ਪੂਰੇ ਜ਼ਿਕਰ ਨੂੰ ਉਸੇ ਸਮੇਂ ਪੜ੍ਹਿਆ ਜਾ ਸਕਦਾ ਹੈ, ਜਦੋਂ ਬੰਦਾ ਪੂਰੇ ਸਕੂਨ ਤੇ ਅਰਾਮ ਨਾਲ ਸਿੱਧਾ ਖੜ੍ਹਾ ਹੋਵੇ।
ਇਹ ਜ਼ਿਕਰ ਹਰ ਨਮਾਜ਼ ਵਿੱਚ ਮਸ਼ਰੂਅ (ਜਾਇਜ਼) ਹੈ, ਚਾਹੇ ਉਹ ਫਰਜ਼ ਹੋਵੇ ਜਾਂ ਨਫਲ।

Attribution

[رواه مسلم]

Categories

Share

Share hadeeth

Sharing options

2Views0Cards0Shares
Share

← Back to encyclopedia
Shopping Basket

Loading...