افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65030[صحيح]
HadeethEnc · 1.22.0

ਮੇਰਾ ਹੌਜ਼ (ਤਲਾਬ) ਇੰਨਾ ਵੱਡਾ ਹੋਵੇਗਾ ਕਿ ਉਸਨੂੰ ਪਾਰ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗੇਗਾ। ਉਸ ਦਾ ਪਾਣੀ ਦੁੱਧ ਤੋਂ ਜ਼ਿਆਦਾ ਸਫ਼ੈਦ ਹੋਵੇਗਾ, ਉਸ ਦੀ ਖੁਸ਼ਬੂ ਕਸਤੂਰੀ ਤੋਂ ਵੱਧ ਸੋਹਣੀ ਹੋਵੇਗੀ

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਮੇਰਾ ਹੌਜ਼ (ਤਲਾਬ) ਇੰਨਾ ਵੱਡਾ ਹੋਵੇਗਾ ਕਿ ਉਸਨੂੰ ਪਾਰ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗੇਗਾ। ਉਸ ਦਾ ਪਾਣੀ ਦੁੱਧ ਤੋਂ ਜ਼ਿਆਦਾ ਸਫ਼ੈਦ ਹੋਵੇਗਾ, ਉਸ ਦੀ ਖੁਸ਼ਬੂ ਕਸਤੂਰੀ ਤੋਂ ਵੱਧ ਸੋਹਣੀ ਹੋਵੇਗੀ ਅਤੇ ਉਸ ਦੇ ਪਿਆਲੇ ਆਸਮਾਨ ਦੇ ਤਾਰਿਆਂ ਵਾਂਗ ਹੋਵਣਗੇ। ਜੋ ਕੋਈ ਵੀ ਉਸ ਪਾਣੀ ਪੀ ਲਵੇਗਾ, ਉਹ ਕਦੀ ਪਿਆਸਾ ਨਹੀਂ ਰਹੇਗਾ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਆਪ ਨੂੰ ਕਿਆਮਤ ਦੇ ਦਿਨ ਇੱਕ ਹੌਜ਼ (ਤਲਾਬ) ਦਿੱਤਾ ਜਾਵੇਗਾ, ਜਿਸ ਦੀ ਲੰਬਾਈ ਇੱਕ ਮਹੀਨੇ ਦੀ ਯਾਤਰਾ ਦੇ ਬਰਾਬਰ ਹੋਵੇਗੀ ਅਤੇ ਉਸ ਦੀ ਚੌੜਾਈ ਵੀ ਇੰਨੀ ਹੀ ਹੋਵੇਗੀ। ਉਸ ਦਾ ਪਾਣੀ ਦੁੱਧ ਨਾਲੋਂ ਵੱਧ ਸਫ਼ੈਦ ਹੋਵੇਗਾ; ਉਸ ਦੀ ਖੁਸ਼ਬੂ ਕਸਤੂਰੀ ਨਾਲੋਂ ਵੱਧ ਮਨਮੋਹਕ ਹੋਵੇਗੀ; ਅਤੇ ਉਸ ਦੇ ਪਿਆਲਿਆਂ ਦੀ ਗਿਣਤੀ ਆਸਮਾਨ ਦੇ ਤਾਰਿਆਂ ਵਾਂਗ ਬੇਹਿਸਾਬ ਹੋਵੇਗੀ। ਜੋ ਕੋਈ ਵੀ ਉਨ੍ਹਾਂ ਪਿਆਲਿਆਂ ਨਾਲ ਉਸ ਹੌਜ਼ ਦਾ ਪਾਣੀ ਪੀਏਗਾ, ਉਸਨੂੰ ਕਦੀ ਵੀ ਪਿਆਸ ਨਹੀਂ ਲੱਗੇਗੀ।
03

Benefits

ਅੱਲਾਹ ਦੇ ਨਬੀ ﷺ ਦਾ ਹੌਜ਼ ਅਸਲ ਵਿੱਚ ਪਾਣੀ ਦਾ ਇੱਕ ਵੱਡਾ ਭੰਡਾਰਾ ਹੋਵੇਗਾ, ਜਿਸ ਦਾ ਪਾਣੀ ਆਪ ਦੀ ਉੱਮਤ ਦੇ ਮੋਮਿਨ (ਈਮਾਨ ਵਾਲੇ) ਕਿਆਮਤ ਦੇ ਦਿਨ ਪੀਣਗੇ।
ਉਸ ਹੌਜ਼ ਦੇ ਪਾਣੀ ਦੀ ਖਾਸੀਅਤ (ਵਿਸ਼ੇਸ਼ਤਾ) ਇਹ ਹੋਵੇਗੀ ਕਿ ਜੋ ਵੀ ਉਸਨੂੰ ਪੀਏਗਾ, ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...