افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6468[صحيح]
HadeethEnc · 1.22.0

ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਈਮਾਨ ਦੀਆਂ ਸੱਤਰ ਤੋਂ ਵੱਧ ਜਾਂ ਸੱਠ ਤੋਂ ਵੱਧ ਸ਼ਾਖਾਵਾਂ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਉੱਤਮ ਸ਼ਾਖਾ 'ਲਾ ਇਲਾਹਾ ਇੱਲੱਲਾਹ' ਕਹਿਣਾ ਹੈ ਅਤੇ ਸਭ ਤੋਂ ਛੋਟੀ ਸ਼ਾਖਾ ਰਾਹ ਵਿੱਚੋਂ ਕਿਸੇ ਨੁਕਸਾਨ ਪਹੁੰਚਾਉਣ ਵਾਲੀ ਚੀਜ਼ ਨੂੰ ਹਟਾਉਣਾ ਹੈ। ਅਤੇ ਹਯਾ (ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਈਮਾਨ ਦੀਆਂ ਬਹੁਤ ਸਾਰੀਆਂ ਸ਼ਾਖਾਵਾਂ ਹਨ, ਜੋ ਕਿ ਅਮਲ, ਅਕੀਦੇ (ਵਿਚਾਰਧਾਰਾਵਾਂ) ਅਤੇ ਕਥਨਾਂ 'ਤੇ ਅਧਾਰਤ ਹਨ।

ਈਮਾਨ ਦੀ ਸਭ ਤੋਂ ਉੱਚੀ ਤੇ ਉੱਤਮ ਸ਼ਾਖਾ "ਲਾ ਇਲਾਹਾ ਇੱਲੱਲਾਹ" ਕਹਿਣਾ ਹੈ, ਇਸ ਦੇ ਅਰਥ ਨੂੰ ਜਾਣਦੇ ਹੋਏ ਅਤੇ ਇਸ ਦੀਆਂ ਸ਼ਰਤਾਂ ‘ਤੇ ਅਮਲ ਕਰਦੇ ਹੋਏ। ਭਾਵ ਸਿਰਫ ਅੱਲਾਹ ਹੀ ਇਕਲੌਤਾ ਇਬਾਦਤ ਦਾ ਹੱਕਦਾਰ (ਸੱਚਾ ਇਸ਼ਟ) ਹੈ, ਉਸ ਤੋਂ ਇਲਾਵਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ।

ਜਦੋਂ ਕਿ ਈਮਾਨ ਦਾ ਸਭ ਤੋਂ ਛੋਟਾ ਅਮਲ (ਕਰਮ) ਇਹ ਹੈ ਕਿ ਰਸਤੇ ਵਿੱਚੋਂ ਹਰ ਉਸ ਚੀਜ਼ ਨੂੰ ਹਟਾਇਆ ਜਾਵੇ ਜੋ ਲੋਕਾਂ ਦੇ ਦੁੱਖ-ਤਕਲੀਫ ਦਾ ਸਾਧਨ ਬਣੇ।

ਉਸ ਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਹਯਾ (ਸ਼ਰਮ/ਲਾਜ) ਵੀ ਈਮਾਨ ਦੀ ਇੱਕ ਸ਼ਾਖਾ ਹੈ। ਅਸਲ ਵਿੱਚ ਹਯਾ ਇਨਸਾਨ ਦਾ ਇੱਕ ਅਜਿਹਾ ਆਚਰਣ ਤੇ ਰਵੱਈਆ ਹੈ ਜੋ ਉਸਨੂੰ ਚੰਗਾ ਕੰਮ ਕਰਨ ਅਤੇ ਬੁਰੇ ਕੰਮ ਤੋਂ ਦੂਰ ਰਹਿਣ ਲਈ ਉਭਾਰਦਾ ਹੈ।
03

Benefits

ਈਮਾਨ ਦੇ ਕਈ ਦਰਜੇ ਹੁੰਦੇ ਹਨ, ਜਿਨ੍ਹਾਂ ਵਿੱਚ ਕੁੱਝ ਦਰਜੇ ਬਾਕੀ ਦਰਜਿਆ ਨਾਲੋਂ ਵੱਧ ਉੱਤਮ (ਮਹੱਤਵਪੂਰਨ) ਹੁੰਦੇ ਹਨ।
ਈਮਾਨ ਬੋਲ (ਕਥਨ), ਅਮਲ (ਕਰਮ), ਅਤੇ ਅਕੀਦਾ (ਆਸਥਾ) ਦਾ ਨਾਮ ਹੈ।
ਅੱਲਾਹ ਤਆਲਾ ਤੋਂ ਹਯਾ ਦਾ ਤਕਾਜ਼ਾ ਇਹ ਹੈ ਕਿ ਇਨਸਾਨ ਉਸ ਥਾਂ 'ਤੇ ਨਾ ਦਿਖੇ ਜਿੱਥੇ ਜਾਣ ਤੋਂ ਉਸ ਨੇ ਮਨਾਹ ਕੀਤਾ ਹੈ ਅਤੇ ਉਸ ਥਾਂ ਤੋਂ ਗੈਰ-ਹਾਜ਼ਰ ਨਾ ਹੋਵੇ ਜਿੱਥੇ ਜਾਣ ਦਾ ਉਸ ਨੇ ਹੁਕਮ ਦਿੱਤਾ ਹੈ।
ਇਸ ਹਦੀਸ ਵਿੱਚ ਗਿਣਤੀ ਦਾ ਜ਼ਿਕਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਈਮਾਨ ਇਹਨਾਂ ਤੱਕ ਸੀਮਤ ਹੈ, ਸਗੋਂ ਇਹ, ਇਹ ਦਰਸਾਉਂਦਾ ਹੈ ਕਿ ਈਮਾਨ ਦੇ ਕੰਮ ਬਹੁਤ ਜ਼ਿਆਦਾ ਹਨ। ਕਿਉਂਕਿ ਅਰਬੀ ਲੋਕ ਕਦੇ-ਕਦੇ ਕੋਈ ਸੰਖਿਆ ਐਵੇਂ ਹੀ ਬੋਲ ਦਿੰਦੇ ਹਨ, ਲੇਕਿਨ ਉਨ੍ਹਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਗਿਣਤੀ ਇਸ ਤੋਂ ਵੱਧ ਨਹੀਂ ਹੋ ਸਕਦੀ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...