افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6274[صحيح]
HadeethEnc · 1.22.0

ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।

Available translations

Choose an available translation of this Hadeeth

01

Hadeeth text

ਅਬੁ-ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਿਸ ਨੇ ਰਾਤ ਨੂੰ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਪੜ੍ਹੀਆਂ, ਤਾਂ ਅੱਲਾਹ ਉਸ ਨੂੰ ਬੁਰਾਈ ਅਤੇ ਨਾਪਸੰਦੀਦਾ ਚੀਜ਼ਾਂ ਤੋਂ ਬਚਾਉਣ ਲਈ ਕਾਫ਼ੀ ਹੋ ਜਾਂਦਾ ਹੈ। ਕੁੱਝ ਆਲੀਮਾਂ (ਵਿਦਵਾਨਾਂ) ਨੇ ਇਸ ਹਦੀਸ ਦਾ ਇਹ ਮਤਲਬ ਦੱਸਿਆ ਹੈ ਕਿ ਇਹ ਦੋ ਆਇਤਾਂ ਉਸ ਲਈ ਤਹੱਜਦ (ਦੇਰ ਰਾਤ) ਦੀ ਨਮਾਜ਼ ਦੇ ਬਦਲੇ ਵਿੱਚ ਕਾਫ਼ੀ ਹੋ ਜਾਂਦੀਆਂ ਹਨ। ਜਦੋਂ ਕਿ ਕੁੱਝ ਆਲਿਮਾਂ ਨੇ ਮਤਲਬ ਇਹ ਦੱਸਿਆ ਹੈ ਕਿ ਇਹ ਦੋ ਆਇਤਾਂ ਬਾਕੀ ਦੇ ਅਜ਼ਕਾਰ (ਅੱਲਾਹ ਦੇ ਨਾਂ ਦੇ ਸਿਮਰਨ) ਦੇ ਬਦਲੇ ਵਿੱਚ ਕਾਫ਼ੀ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਕੁੱਝ ਨੇ ਕਿਹਾ ਕਿ ਰਾਤ ਦੀ ਨਮਾਜ਼ ਵਿੱਚ ਘੱਟੋ-ਘੱਟ ਇਨ੍ਹਾਂ ਦੋਵਾਂ ਆਇਤਾਂ ਨੂੰ ਪੜ੍ਹ ਲੈਣਾ ਹੀ ਕਾਫੀ ਹੋ ਜਾਂਦਾ ਹੈ। ਇਸ ਦੇ ਕੁੱਝ ਹੋਰ ਵੀ ਮਤਲਬ ਦੱਸੇ ਗਏ ਹਨ। ਇਹ ਵੀ ਹੋ ਸਕਦਾ ਹੈ ਕਿ ਉੱਤੇ ਦੱਸੀਆਂ ਗਈਆਂ ਸਾਰੀਆਂ ਗੱਲਾਂ ਹੀ ਸਹੀ ਹੋਣ ਅਤੇ ਇਸ ਹਦੀਸ ਦੇ ਸ਼ਬਦਾਂ ਵਿੱਚ ਇਹ ਸਾਰੇ ਮਤਲਬ ਸਮਾਏ ਹੋਣ।
03

Benefits

ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਦੀ ਫ਼ਜ਼ੀਲਤ (ਮਹੱਤਤਾ) ਦਾ ਬਿਆਨ। ਇਹ ਆਇਤਾਂ ਇਸ ਪ੍ਰਕਾਰ ਹਨ: "آمَنَ الرَّسُولُ..." (ਰਸੂਲ ਈਮਾਨ ਲਿਆਏ) ਤੋਂ ਲੈ ਕੇ ਸੂਰਤ ਦੇ ਅਖੀਰ ਤੱਕ।
ਸੂਰਤ ਬਕਰਹ ਦੀਆਂ ਆਖ਼ਰੀ ਆਇਤਾਂ ਨੂੰ ਰਾਤ ਵਿੱਚ ਪੜ੍ਹਨ ਨਾਲ ਇਨਸਾਨ ਬੁਰਾਈ ਅਤੇ ਸ਼ੈਤਾਨ ਤੋਂ ਸੁਰੱਖਿਅਤ ਰਹਿੰਦਾ ਹੈ।
ਰਾਤ ਸੂਰਜ ਡੁੱਬਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਤੇ ਫਜਰ ਦਾ ਸਮਾਂ ਆਉਣ ਤੱਕ ਬਾਕੀ ਰਹਿੰਦੀ ਹੈ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...