افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6258[صحيح]
HadeethEnc · 1.29.0

ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਪੜ੍ਹਦਾ ਹੈ, ਸੰਤਰੇ ਵਾਂਗ ਹੈ, ਜਿਸ ਦੀ ਖੁਸ਼ਬੂ ਵੀ ਚੰਗੀ ਹੁੰਦੀ ਹੈ ਤੇ ਸੁਆਦ ਵੀ ਚੰਗਾ ਹੁੰਦਾ ਹੈ ਅਤੇ ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਨਹੀਂ ਪੜ੍ਹਦਾ, ਖਜੂਰ ਵਾਂਗ ਹੈ, ਜਿਸ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਲੇਕਿਨ ਸੁਆਦ ਮਿੱਠਾ ਹੁੰਦਾ ਹੈ

Available translations

Choose an available translation of this Hadeeth

01

Hadeeth text

ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਪੜ੍ਹਦਾ ਹੈ, ਸੰਤਰੇ ਵਾਂਗ ਹੈ, ਜਿਸ ਦੀ ਖੁਸ਼ਬੂ ਵੀ ਚੰਗੀ ਹੁੰਦੀ ਹੈ ਤੇ ਸੁਆਦ ਵੀ ਚੰਗਾ ਹੁੰਦਾ ਹੈ ਅਤੇ ਉਸ ਮੋਮਿਨ ਦੀ ਉਦਾਹਰਣ ਜੋ ਕੁਰਆਨ ਨਹੀਂ ਪੜ੍ਹਦਾ, ਖਜੂਰ ਵਾਂਗ ਹੈ, ਜਿਸ ਵਿੱਚ ਕੋਈ ਖੁਸ਼ਬੂ ਨਹੀਂ ਹੁੰਦੀ ਲੇਕਿਨ ਸੁਆਦ ਮਿੱਠਾ ਹੁੰਦਾ ਹੈ। ਅਤੇ ਉਸ ਮੁਨਾਫ਼ਿਕ ਦੀ ਉਦਾਹਰਣ ਜੋ ਕੁਰਆਨ ਪੜ੍ਹਦਾ ਹੈ, ਰੇਹਾਨਾ (ਤੁਲਸੀ ਦੀ ਇੱਕ ਕਿਸਮ) ਵਾਂਗ ਹੈ, ਜਿਸ ਦੀ ਖੁਸ਼ਬੂ ਤਾਂ ਚੰਗੀ ਹੁੰਦੀ ਹੈ, ਲੇਕਿਨ ਸੁਆਦ ਕੌੜਾ ਹੁੰਦਾ ਹੈ ਅਤੇ ਉਸ ਮੁਨਾਫ਼ਿਕ ਦੀ ਉਦਾਹਰਣ ਜੋ ਕੁਰਆਨ ਨਹੀਂ ਪੜ੍ਹਦਾ, ਇੰਦਰਾਇਣ ਫਲ ਵਾਂਗ ਹੈ, ਜਿਸ ਦੀ ਕੋਈ ਖੁਸ਼ਬੂ ਨਹੀਂ ਹੁੰਦੀ ਹੈ ਤੇ ਵੀ ਸੁਆਦ ਕੌੜਾ ਹੁੰਦਾ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਕੁਰਆਨ ਪੜ੍ਹਨ ਅਤੇ ਉਸ ਤੋਂ ਫ਼ਾਇਦਾ ਹਾਸਲ ਕਰਨ ਦੇ ਸੰਦਰਭ ਵਿੱਚ ਲੋਕਾਂ ਦੀਆਂ ਵੱਖ-ਵੱਖ ਕਿਸਮਾਂ ਦਾ ਵਰਣਨ ਕੀਤਾ ਹੈ:

ਪਹਿਲੀ ਕਿਸਮ: ਉਹ ਮੋਮਿਨ (ਈਮਾਨ ਵਾਲਾ) ਜੋ ਕੁਰਆਨ ਪੜ੍ਹਦਾ ਅਤੇ ਉਸ ਤੋਂ ਫ਼ਾਇਦਾ ਹਾਸਲ ਕਰਦਾ ਹੋਵੇ। ਉਸ ਦੀ ਉਦਾਹਰਣ ਮਿੱਠੇ ਸੰਤਰੇ ਵਾਂਗ ਹੈ ਜੋ ਸੁਆਦਲਾ, ਖੁਸ਼ਬੂਦਾਰ ਤੇ ਸੋਹਣੇ ਰੰਗ ਵਾਲਾ ਹੁੰਦਾ ਹੈ ਅਤੇ ਉਸਦੇ ਫਾਇਦੇ ਵੀ ਬਹੁਤ ਸਾਰੇ ਹੁੰਦੇ ਹਨ। ਉਹ ਜੋ ਕੁੱਝ ਪੜ੍ਹਦਾ ਹੈ, ਉਸ 'ਤੇ ਅਮਲ ਕਰਦਾ ਹੈ ਅਤੇ ਲੋਕਾਂ ਨੂੰ ਵੀ ਫਾਇਦਾ ਪਹੁੰਚਾਉਂਦਾ ਹੈ।

ਦੂਜੀ ਕਿਸਮ: ਉਹ ਮੋਮਿਨ ਜੋ ਕੁਰਆਨ ਨਾ ਪੜ੍ਹਦਾ ਹੋਵੇ। ਉਹ ਖਜੂਰ ਵਾਂਗ ਹੈ। ਜਿਸਦਾ ਸੁਆਦ ਤਾਂ ਮਿੱਠਾ ਹੁੰਦਾ ਹੈ, ਲੇਕਿਨ ਖੁਸ਼ਬੂਦਾਰ ਨਹੀਂ ਹੁੰਦਾ। ਜਿਵੇਂ ਖਜੂਰ ਵਿੱਚ ਮਿਠਾਸ ਹੁੰਦੀ ਹੈ, ਉਵੇਂ ਹੀ ਉਸ ਦੇ ਦਿਲ ਵਿੱਚ ਈਮਾਨ ਤਾਂ ਹੁੰਦਾ ਹੈ, ਲੇਕਿਨ ਉਸ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਕਿ ਜੋ ਲੋਕਾਂ ਦੇ ਦਿਲੋ-ਦਿਮਾਗ ਨੂੰ ਖੁਸ਼ਬੂਦਾਰ ਕਰ ਸਕੇ। ਕਿਉਂਕਿ ਉਸ ਤੋਂ ਕੁਰਆਨ ਦੀ ਕਿਰਾਤ (ਪਾਠ/ਜਾਪ) ਨਹੀਂ ਹੁੰਦੀ, ਜਿਸਨੂੰ ਸੁਣ ਕੇ ਲੋਕਾਂ ਨੂੰ ਰਾਹਤ ਤੇ ਸਕੂਨ ਹਾਸਲ ਹੋਵੇ।

ਤੀਜੀ ਕਿਸਮ: ਉਹ ਮੁਨਾਫ਼ਿਕ (ਪਖੰਡੀ) ਜੋ ਕੁਰਆਨ ਨਾ ਪੜ੍ਹਦਾ ਹੋਵੇ। ਉਸ ਦੀ ਉਦਾਹਰਣ ਰੇਹਾਨਾ (ਤੁਲਸੀ ਦੀ ਇੱਕ ਕਿਸਮ) ਵਾਂਗ ਹੈ। ਉਸਦੀ ਖੁਸ਼ਬੂ ਤਾਂ ਬਹੁਤ ਚੰਗੀ ਹੁੰਦੀ ਹੈ, ਲੇਕਿਨ ਸੁਆਦ ਕੌੜਾ ਹੁੰਦਾ ਹੈ। ਕਿਉਂਕਿ ਉਸਨੇ ਈਮਾਨ ਰਾਹੀਂ ਆਪਣੇ ਦਿਲ ਨੂੰ ਠੀਕ ਨਹੀਂ ਕੀਤਾ, ਕੁਰਆਨ 'ਤੇ ਅਮਲ ਨਹੀਂ ਕੀਤਾ ਅਤੇ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਈਮਾਨ ਵਾਲਾ (ਮੋਮਿਨ) ਹੈ। ਰੇਹਾਨਾ ਦੀ ਖੁਸ਼ਬੂ ਮੁਨਾਫ਼ਿਕ ਦੀ ਕਿਰਾਤ ਵਰਗੀ ਹੈ ਅਤੇ ਉਸਦਾ ਕੌੜਾਪਨ ਮੁਨਾਫ਼ਿਕ ਦੇ ਕੁਫ਼ਰ ਵਰਗਾ ਹੈ।

ਚੌਥੀ ਕਿਸਮ: ਉਹ ਮੁਨਾਫ਼ਿਕ ਜੋ ਕੁਰਆਨ ਨਾ ਪੜ੍ਹਦਾ ਹੋਵੇ। ਉਸ ਦੀ ਉਦਾਹਰਣ ਇੰਦਰਾਇਣ ਫਲ ਵਾਂਗ ਹੈ। ਉਸ ਵਿੱਚ ਨਾ ਖੁਸ਼ਬੂ ਹੁੰਦੀ ਹੈ ਅਤੇ ਸੁਆਦ ਵੀ ਕੌੜਾ ਹੁੰਦਾ ਹੈ। ਇੰਦਰਾਇਣ ਦਾ ਖੁਸ਼ਬੂ ਤੋਂ ਖਾਲੀ ਹੋਣਾ ਮੁਨਾਫ਼ਿਕ ਦਾ ਕੁਰਆਨ ਦੀ ਕਿਰਾਤ ਤੋਂ ਦੂਰ ਰਹਿਣ ਵਰਗਾ ਹੈ, ਜਦੋਂ ਕਿ ਉਸਦਾ ਕੌੜਾਪਨ ਮੁਨਾਫ਼ਿਕ ਦੇ ਕੁਫ਼ਰ ਦੇ ਕੌੜੇਪਨ ਵਰਗਾ ਹੈ, ਜਿਸ ਦਾ ਅੰਦਰੂਨ (ਦਿਲ) ਈਮਾਨ ਤੋਂ ਖਾਲੀ ਹੁੰਦਾ ਹੈ ਅਤੇ ਉਸਦਾ ਬਾਹਰੀ ਰੂਪ ਵੀ ਫਾਇਦਾ ਨਹੀਂ ਦਿੰਦਾ, ਸਗੋਂ ਨੁਕਸਾਨ ਹੀ ਪਹੁੰਚਾਉਂਦਾ ਹੈ।
03

Benefits

ਕੁਰਆਨ ਦਾ ਗਿਆਨ ਰੱਖਣ ਵਾਲੇ ਅਤੇ ਉਸ 'ਤੇ ਅਮਲ ਕਰਨ ਵਾਲੇ ਦੀ ਫਜ਼ੀਲਤ ਦਾ ਬਿਆਨ।
ਸਿੱਖਿਆ ਦੇਣ ਦਾ ਇੱਕ ਤਰੀਕਾ ਆਪਣੀ ਗੱਲ ਸਮਝਾਉਣ ਲਈ ਉਦਾਹਰਣ ਪੇਸ਼ ਕਰਨਾ ਵੀ ਹੈ।
ਮੁਸਲਮਾਨ ਨੂੰ ਰੋਜ਼ਾਨਾ ਅੱਲਾਹ ਦੀ ਕਿਤਾਬ (ਕੁਰਆਨ) ਵਿੱਚੋਂ ਇੱਕ ਨਿਯਤ ਹਿੱਸਾ ਪੜ੍ਹਨਾ ਚਾਹੀਦਾ ਹੈ।

Attribution

[متفق عليه]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...