افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6082[صحيح]
HadeethEnc · 1.29.0

ਤੂੰ ਸਵੇਰੇ-ਸ਼ਾਮ ਤਿੰਨ ਵਾਰੀ 'ਕੁਲ ਹੁਵੱਲਾਹੁ ਆਹਦ’, 'ਕੁਲ ਆਉਜ਼ੁ ਬੀ ਰੱਬੀਲ ਫ਼ਲਕ' ਅਤੇ 'ਕੁਲ ਆਉਜ਼ੁ ਬੀ ਰੱਬਿੱਨ-ਨਾਸ' ਕਿਹਾ ਕਰ। ਇਹ ਤਿੰਨ ਸੂਰਤਾਂ ਤੇਰੇ ਲਈ ਹਰ ਚੀਜ਼ ਲਈ ਕਾਫੀ ਹੋ ਜਾਣਗੀਆਂ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਇੱਕ ਤੇਜ਼ ਮੀਂਹ ਅਤੇ ਹਨੇਰੀ ਰਾਤ ਵਿੱਚ ਅੱਲਾਹ ਦੇ ਰਸੂਲ ﷺ ਨੂੰ ਨਮਾਜ਼ ਪੜ੍ਹਾਉਣ ਲਈ ਲੱਭਣ ਲਈ ਨਿੱਕਲੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਆਪ ﷺ ਨੂੰ ਲੱਭ ਲਿਆ ਤਾਂ ਆਪ ﷺ ਨੇ ਫਰਮਾਇਆ: "ਕਹਿ।" ਲੇਕਿਨ ਮੈਂ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਦੁਬਾਰਾ ਕਿਹਾ: "ਕਹਿ।" ਮੈਂ ਫਿਰ ਵੀ ਕੁੱਝ ਨਹੀਂ ਕਿਹਾ, ਤਾਂ ਆਪ ﷺ ਨੇ ਤੀਜੀ ਵਾਰੀ ਕਿਹਾ: "ਕਹਿ।" ਇਸ ਵਾਰ ਮੈਂ ਪੁੱਛਿਆ ਕਿ ਮੈਂ ਕੀ ਕਹਾਂ? ਆਪ ﷺ ਨੇ ਜਵਾਬ ਦਿੱਤਾ: "ਤੂੰ ਸਵੇਰੇ-ਸ਼ਾਮ ਤਿੰਨ ਵਾਰੀ 'ਕੁਲ ਹੁਵੱਲਾਹੁ ਆਹਦ’, 'ਕੁਲ ਆਉਜ਼ੁ ਬੀ ਰੱਬੀਲ ਫ਼ਲਕ' ਅਤੇ 'ਕੁਲ ਆਉਜ਼ੁ ਬੀ ਰੱਬਿੱਨ-ਨਾਸ' ਕਿਹਾ ਕਰ। ਇਹ ਤਿੰਨ ਸੂਰਤਾਂ ਤੇਰੇ ਲਈ ਹਰ ਚੀਜ਼ ਲਈ ਕਾਫੀ ਹੋ ਜਾਣਗੀਆਂ।"
02

Explanation

ਬਜ਼ੁਰਗ ਸਹਾਬੀ ਅਬਦੁੱਲਾਹ ਬਿਨ ਖੁਬੈਬ (ਰਜ਼ੀਅੱਲਾਹੁ ਅਨਹੁ) ਦੱਸਦੇ ਹਨ ਕਿ ਉਹ ਇੱਕ ਤੇਜ਼ ਮੀਂਹ ਵਾਲੀ ਅਤੇ ਹਨੇਰੀ ਰਾਤ ਵਿੱਚ ਅੱਲਾਹ ਦੇ ਰਸੂਲ ﷺ ਨੂੰ ਲੱਭਣ ਲਈ ਨਿਕਲੇ, ਤਾਂ ਜੋ ਆਪ ﷺ ਲੋਕਾਂ ਨੂੰ ਨਮਾਜ਼ ਪੜ੍ਹਾ ਦੇਣ। ਜਦੋਂ ਉਨ੍ਹਾਂ ਨੇ ਆਪ ﷺ ਨੂੰ ਲੱਭ ਲਿਆ, ਤਾਂ ਆਪ ﷺ ਨੇ ਉਨ੍ਹਾਂ ਨੂੰ ਫਰਮਾਇਆ: ਤੂੰ ਕਹਿ (ਭਾਵ ਪੜ੍ਹ)। ਲੇਕਿਨ ਉਨ੍ਹਾਂ ਨੇ ਕੁੱਝ ਨਹੀਂ ਪੜ੍ਹਿਆ। ਫਿਰ ਆਪ ﷺ ਨੇ ਦੁਬਾਰਾ ਪੜ੍ਹਨ ਲਈ ਕਿਹਾ। ਤਾਂ ਇਸ ਵਾਰੀ ਅਬਦੁੱਲਾਹ (ਰ.) ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਮੈਂ ਕੀ ਪੜ੍ਹਾਂ? ਜਵਾਬ ਵਿੱਚ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਤੂੰ ਸਵੇਰੇ ਤੇ ਸ਼ਾਮ ਸੂਰਤ ਇਖਲਾਸ ਭਾਵ {ਕੁਲ ਹੁਵੱਲਾਹੁ ਆਹਦ} ਅਤੇ (ਅੱਲਾਹ ਤੋਂ) ਸ਼ਰਨ ਮੰਗਣ 'ਤੇ ਅਧਾਰਤ ਦੋਵੇਂ ਸੂਰਤਾਂ ਸੂਰਤ ਅਲ-ਫ਼ਲਕ {ਕੁਲ ਆਉਜ਼ੁ ਬੀ ਰੱਬੀਲ ਫ਼ਲਕ} ਅਤੇ ਸੂਰਤ ਅਨ-ਨਾਸ {ਕੁਲ ਆਉਜ਼ੁ ਬੀ ਰੱਬਿੱਨ-ਨਾਸ} ਤਿੰਨ-ਤਿੰਨ ਵਾਰ ਪੜ੍ਹ, ਇਹ ਤਿੰਨੋ ਸੂਰਤਾਂ ਤੈਨੂੰ ਹਰ ਬੁਰਾਈ ਤੋਂ ਬਚਾਉਣਗੀਆਂ।
03

Benefits

ਸਵੇਰੇ ਅਤੇ ਸ਼ਾਮ ਸੂਰਤ ਇਖਲਾਸ, ਸੂਰਤ ਫਲਕ ਅਤੇ ਸੂਰਤ ਨਾਸ ਪੜ੍ਹਨਾ ਮੁਸਤਹੱਬ (ਪਸੰਦੀਦਾ) ਹੈ। ਇਹ ਸੂਰਤਾਂ ਇਨਸਾਨ ਨੂੰ ਹਰ ਬੁਰਾਈ ਤੋਂ ਸੁਰੱਖਿਅਤ ਰੱਖਦੀਆਂ ਹਨ।
ਸੂਰਤ ਇਖਲਾਸ, ਸੂਰਤ ਫਲਕ ਅਤੇ ਸੂਰਤ ਨਾਸ ਪੜ੍ਹਨ ਦੀ ਫਜ਼ੀਲਤ (ਮਹੱਤਤਾ)।

Attribution

[رواه أبو داود والترمذي والنسائي]

Categories

Share

Share hadeeth

Sharing options

2Views0Cards0Shares
Share

← Back to encyclopedia
Shopping Basket

Loading...