افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5805[صحيح]
HadeethEnc · 1.22.0

ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।"
02

Explanation

ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੇ ਸੰਤਾਨ! (ਭਾਵ ਇਨਸਾਨ) ਤੂੰ ਉਸ ਥਾਂ 'ਤੇ ਖਰਚ ਕਰ, ਜਿੱਥੇ ਖਰਚ ਕਰਨਾ ਵਾਜਿਬ (ਲਾਜ਼ਮੀ) ਅਤੇ ਮੁਸਤਹੱਬ (ਪਸੰਦੀਦਾ) ਹੈ, ਮੈਂ ਤੈਨੂੰ ਇਸ ਦਾ ਬਦਲਾ ਦਿੰਦੇ ਹੋਏ ਤੇਰੀ ਰੋਜ਼ੀ ਵਿੱਚ ਵਾਧੇ ਕਰਾਂਗਾ ਅਤੇ ਉਸ ਵਿੱਚ ਤੇਰੇ ਲਈ ਬਰਕਤ ਬਖ਼ਸ਼ਾਂਗਾ।
03

Benefits

ਸਦਕਾ ਦੇਣ ਅਤੇ ਅੱਲਾਹ ਦੇ ਰਾਹ ਵਿੱਚ ਖਰਚ ਕਰਨ ਦੀ ਪ੍ਰੇਰਨਾ।
ਨੇਕੀ ਦੇ ਕੰਮਾਂ 'ਚ ਖਰਚ ਕਰਨਾ ਰੋਜ਼ੀ-ਰੋਟੀ ਵਿੱਚ ਬਰਕਤ ਤੇ ਵਾਧੇ ਦਾ ਇੱਕ ਬਹੁਤ ਵੱਡਾ ਕਾਰਨ ਹੈ ਅਤੇ ਅੱਲਾਹ ਤਆਲਾ ਬੰਦੇ ਨੂੰ ਉਸ ਦੇ ਖਰਚ ਕਰਨ 'ਤੇ ਵਧੀਆ ਬਦਲਾ ਦਿੰਦਾ ਹੈ।
ਇਹ ਹਦੀਸ ਉਨ੍ਹਾਂ ਹਦੀਸਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਨਬੀ ﷺ ਨੇ ਆਪਣੇ ਪਾਕ ਰੱਬ ਅੱਲਾਹ ਤਆਲਾ ਤੋਂ ਰਿਵਾਇਤ ਕੀਤਾ ਹੈ। ਇਸ ਤਰ੍ਹਾਂ ਦੀਆਂ ਹਦੀਸਾਂ ਨੂੰ ਹਦੀਸ-ਏ-ਕੁਦਸੀ ਜਾਂ ਹਦੀਸ-ਏ-ਇਲਾਹੀ ਕਿਹਾ ਜਾਂਦਾ ਹੈ। ਇਸ ਤੋਂ ਭਾਵ ਉਹ ਹਦੀਸ ਹੈ ਜਿਸਦੇ ਸ਼ਬਦ ਅਤੇ ਅਰਥ ਦੋਵੇਂ ਅੱਲਾਹ ਤਆਲਾ ਵੱਲੋਂ ਹੁੰਦੇ ਹਨ, ਪ੍ਰੰਤੂ ਉਸ ਵਿੱਚ ਕੁਰਆਨ ਦੀਆਂ ਵਿਸ਼ੇਸ਼ਤਾਵਾਂ, ਜਿਵੇਂ ਉਸਦੀ ਤਿਲਾਵਤ (ਪੜ੍ਹਨਾ) ਦਾ ਇਬਾਦਤ ਹੋਣਾ, ਉਸ ਲਈ ਸਫਾਈ (ਵੁਜ਼ੂ) ਦਾ ਹੋਣਾ, ਉਸਦਾ ਆਪਣੇ ਆਪ ਵਿੱਚ ਚਮਤਕਾਰ ਤੇ ਲੋਕਾਂ ਲਈ ਚੁਣੌਤੀ ਹੋਣਾ ਆਦਿ ਨਹੀਂ ਪਾਈਆਂ ਜਾਂਦੀਆਂ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...