افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5512[صحيح]
HadeethEnc · 1.22.0

ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਦਕਾ ਦੇਣ ਨਾਲ ਮਾਲ ਨਹੀਂ ਘੱਟਦਾ, ਬੰਦੇ ਨੂੰ ਮਾਫ ਕਰਨ ਨਾਲ ਅੱਲਾਹ ਮਾਫ ਕਰਨ ਵਾਲੇ ਦੇ ਆਦਰ-ਸਤਿਕਾਰ ਨੂੰ ਹੋਰ ਵਧਾ ਦਿੰਦਾ ਹੈ ਅਤੇ ਜੋ ਵਿਅਕਤੀ ਅੱਲਾਹ ਲਈ ਨਿਮਰਤਾ ਧਾਰਨ ਕਰਦਾ ਹੈ, ਅੱਲਾਹ ਉਸਦਾ ਦਰਜਾ ਉੱਚਾ ਕਰ ਦਿੰਦਾ ਹੈ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਦਕਾ ਮਾਲ (ਧਨ) ਨੂੰ ਘਟਾਉਂਦਾ ਨਹੀਂ ਹੈ, ਬਲਕਿ ਇੱਕ ਪਾਸੇ ਤਾਂ ਇਹ ਬੰਦੇ ਨੂੰ ਮੁਸੀਬਤਾਂ ਤੋਂ ਬਚਾਉਂਦਾ ਹੈ ਅਤੇ ਦੂਜੇ ਪਾਸੇ ਬਦਲੇ ਵਿੱਚ ਸਦਕਾ ਕਰਨ ਵਾਲੇ ਨੂੰ ਬਹੁਤ ਵੱਡੀ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਇਹ ਧਨ-ਦੌਲਤ ਵਿੱਚ ਘਾਟਾ ਨਹੀਂ, ਸਗੋਂ ਵਾਧਾ ਬਣ ਜਾਂਦਾ ਹੈ।

ਬਦਲਾ ਲੈਣ ਦੀ ਤਾਕਤ ਹੋਣ ਦੇ ਬਾਵਜੂਦ ਵੀ ਜਦੋਂ ਮਾਫ਼ ਦਿੱਤਾ ਜਾਂਦਾ ਹੈ, ਤਾਂ ਇਸ ਨਾਲ ਬੰਦੇ ਦੀ ਤਾਕਤ ਅਤੇ ਇੱਜ਼ਤ ਵਿੱਚ ਹੋਰ ਵਾਧਾ ਹੁੰਦਾ ਹੈ।

ਜਦੋਂ ਕੋਈ ਵਿਅਕਤੀ ਅੱਲਾਹ ਦੇ ਖਾਤਰ ਨਿਮਰਤਾ ਧਾਰਨ ਕਰਦਾ ਹੈ — ਜੋ ਨਾ ਤਾਂ ਉਹ ਕਿਸੇ ਨੂੰ ਖੁਸ਼ ਕਰਨ ਲਈ ਕਰਦਾ ਹੈ, ਨਾ ਹੀ ਕਿਸੇ ਨੂੰ ਰਾਜ਼ੀ ਕਰਨ ਲਈ ਅਤੇ ਨਾ ਹੀ ਕਿਸੇ ਤੋਂ ਕੋਈ ਫਾਇਦੇ ਦੀ ਉਮੀਦ ਰੱਖਦੇ ਹੋਏ ਕਰਦਾ ਹੈ— ਤਾਂ ਬਦਲੇ ਵਿੱਚ ਅੱਲਾਹ ਤਆਲਾ ਉਸਨੂੰ ਉੱਚੇ ਦਰਜੇ ਅਤੇ ਇੱਜ਼ਤ ਬਖਸ਼ਦਾ ਹੈ।
03

Benefits

ਖੈਰ, ਭਲਾਈ ਅਤੇ ਕਾਮਯਾਬੀ ਸ਼ਰੀਅਤ ਦਾ ਪਾਲਣ ਕਰਨ ਅਤੇ ਚੰਗੇ ਕੰਮ ਕਰਨ ਵਿੱਚ ਹੈ, ਭਾਵੇਂ ਕੁੱਝ ਲੋਕ ਇਸ ਦੇ ਵਿਰੁੱਧ ਸੋਚਦੇ ਹੋਣ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...