افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5371[صحيح]
HadeethEnc · 1.29.0

(ਕਿਆਮਤ ਦੇ ਦਿਨ) ਮੋਮਿਨ ਦੀ ਤੱਕੜੀ ਵਿੱਚ ਚੰਗੇ ਅਖਲਾਕ ਨਾਲੋਂ ਭਾਰੀ ਕੋਈ ਚੀਜ਼ ਨਹੀਂ ਹੋਵੇਗੀ ਅਤੇ ਬੇਸ਼ੱਕ ਅੱਲਾਹ ਤਆਲਾ ਬਦਜ਼ਬਾਨ ਤੇ ਬੇਸ਼ਰਮ ਬੰਦਿਆਂ ਨਾਲ ਸਖਤ ਨਫਰਤ ਕਰਦਾ ਹੈ।

Available translations

Choose an available translation of this Hadeeth

01

Hadeeth text

ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "(ਕਿਆਮਤ ਦੇ ਦਿਨ) ਮੋਮਿਨ ਦੀ ਤੱਕੜੀ ਵਿੱਚ ਚੰਗੇ ਅਖਲਾਕ ਨਾਲੋਂ ਭਾਰੀ ਕੋਈ ਚੀਜ਼ ਨਹੀਂ ਹੋਵੇਗੀ ਅਤੇ ਬੇਸ਼ੱਕ ਅੱਲਾਹ ਤਆਲਾ ਬਦਜ਼ਬਾਨ ਤੇ ਬੇਸ਼ਰਮ ਬੰਦਿਆਂ ਨਾਲ ਸਖਤ ਨਫਰਤ ਕਰਦਾ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਦੇ ਦਿਨ ਮੋਮਿਨ (ਈਮਾਨ ਵਾਲੇ) ਦੀ ਤੱਕੜੀ ਵਿੱਚ ਉਸਦੇ ਕਥਨਾਂ ਅਤੇ ਕਰਮਾਂ ਵਿੱਚੋਂ ਸਭ ਤੋਂ ਭਾਰੀ ਚੀਜ਼ ਹੋਵੇਗੀ, ਚੰਗਾ ਅਖ਼ਲਾਕ (ਆਚਰਣ)। ਚੰਗੇ ਅਖ਼ਲਾਕ ਦਾ ਮਤਲਬ ਹੈ ਹੱਸ ਕੇ ਮਿਲਣਾ, ਤਕਲੀਫ ਦੇਣ ਤੋਂ ਬਚਣਾ ਅਤੇ ਭਲਾਈ ਕਰਨਾ। ਅੱਲਾਹ ਤਆਲਾ ਮਾੜੇ ਕੰਮ ਕਰਨ ਵਾਲੇ, ਮਾੜੀ ਗੱਲ ਕਹਿਣ ਵਾਲੇ ਅਤੇ ਬਦਜ਼ਬਾਨੀ (ਬਦਤਮੀਜ਼ੀ) ਕਰਨ ਵਾਲੇ ਇਨਸਾਨ ਨਾਲ ਨਫਰਤ ਕਰਦਾ ਹੈ।
03

Benefits

ਚੰਗੇ ਅਖ਼ਲਾਕ ਦੀ ਫਜ਼ੀਲਤ (ਮਹੱਤਤਾ) ਇਹ ਹੈ ਕਿ ਇਸ ਨਾਲ ਇਨਸਾਨ ਨੂੰ ਅੱਲਾਹ ਅਤੇ ਉਸਦੇ ਬੰਦਿਆਂ ਦੀ ਮੁਹੱਬਤ ਹਾਸਲ ਹੁੰਦੀ ਹੈ। ਨਾਲ ਹੀ ਇਹ ਕਿਆਮਤ ਦੇ ਦਿਨ ਤੱਕੜੀ ਵਿੱਚ ਤੋਲੀ ਜਾਣ ਵਾਲੀ ਸਭ ਤੋਂ ਭਾਰੀ ਚੀਜ਼ ਹੋਵੇਗੀ।

Attribution

[رواه أبو داود والترمذي]

Categories

Share

Share hadeeth

Sharing options

5Views0Cards0Shares
Share

← Back to encyclopedia
Shopping Basket

Loading...