ਕੀ ਤੁਸੀਂ ਹਰ ਕਿਸਮ ਦਾ ਖਾਣਾ ਤੇ ਪੀਣਾ ਨਹੀਂ ਖਾਂਦੇ ਪੀਂਦੇ ਜਿਹੜਾ ਤੁਸੀਂ ਚਾਹੋ? ਮੈਂ ਤਾਂ ਤੁਹਾਡੇ ਨਬੀ ﷺ ਨੂੰ ਇਸ ਹਾਲਤ ਵਿਚ ਵੇਖਿਆ ਹੈ ਕਿ ਉਹਨਾਂ ਨੂੰ ਖਜੂਰਾਂ ਦੇ ਥੱਲੇ ਦਰਜੇ ਵਾਲੀਆਂ ਕਿਸਮਾਂ ਵੀ ਆਪਣੇ ਪੇਟ ਨੂੰ ਭਰਨ ਲਈ ਨਹੀਂ ਮਿਲਦੀਆਂ ਸਨ।
Choose an available translation of this Hadeeth
Hadeeth text
ਨੁਅਮਾਨ ਬਿਨ ਬਸ਼ੀਰ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹਨੇ ਕਿਹਾ: ਕੀ ਤੁਸੀਂ ਹਰ ਕਿਸਮ ਦਾ ਖਾਣਾ ਤੇ ਪੀਣਾ ਨਹੀਂ ਖਾਂਦੇ ਪੀਂਦੇ ਜਿਹੜਾ ਤੁਸੀਂ ਚਾਹੋ? ਮੈਂ ਤਾਂ ਤੁਹਾਡੇ ਨਬੀ ﷺ ਨੂੰ ਇਸ ਹਾਲਤ ਵਿਚ ਵੇਖਿਆ ਹੈ ਕਿ ਉਹਨਾਂ ਨੂੰ ਖਜੂਰਾਂ ਦੇ ਥੱਲੇ ਦਰਜੇ ਵਾਲੀਆਂ ਕਿਸਮਾਂ ਵੀ ਆਪਣੇ ਪੇਟ ਨੂੰ ਭਰਨ ਲਈ ਨਹੀਂ ਮਿਲਦੀਆਂ ਸਨ।
Explanation
Benefits
ਦੁਨੀਆਵੀਂ ਵਸਤਾਂ ਵਿੱਚ ਰੁਚੀ ਘੱਟ ਕਰਨ ਅਤੇ ਨਬੀ ﷺ ਦੀ ਤਰ੍ਹਾਂ ਸਾਦਗੀ ਅਪਣਾਉਣ ਦੀ ਪ੍ਰੇਰਣਾ।
ਲੋਕਾਂ ਨੂੰ ਉਹਨਾਂ ਦੀਆਂ ਨਿਮਰਤਾਂ ਦੀ ਯਾਦ ਦਿਵਾਉਣਾ ਅਤੇ ਉਨ੍ਹਾਂ ‘ਤੇ ਅੱਲਾਹ ਦਾ ਸ਼ੁਕਰ ਅਦਾ ਕਰਨ ਦੀ ਪ੍ਰੇਰਣਾ।
Attribution
Categories
Share hadeeth
Sharing options · 0 Total shares

