HadeethEnc · 1.29.0
ਮੂੰਛਾਂ ਨੂੰ ਤਰਾਸ਼ੋ (ਛੋਟਾ ਕਰੋ) ਅਤੇ ਦਾੜ੍ਹੀ ਨੂੰ ਵਧਾਓ।
Available translations
Choose an available translation of this Hadeeth
01
Hadeeth text
ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਮੂੰਛਾਂ ਨੂੰ ਤਰਾਸ਼ੋ (ਛੋਟਾ ਕਰੋ) ਅਤੇ ਦਾੜ੍ਹੀ ਨੂੰ ਵਧਾਓ।»
02
Explanation
ਅੱਲਾਹ ਦੇ ਨਬੀ ﷺ ਹੁਕਮ ਦੇ ਰਹੇ ਹਨ ਕਿ ਮੂੰਛਾਂ ਦੇ ਵਾਲਾਂ ਨੂੰ ਉਨ੍ਹਾਂ ਦੀ ਹਾਲਤ 'ਤੇ ਛੱਡਿਆ ਨਾ ਜਾਵੇ, ਸਗੋਂ ਉਨ੍ਹਾਂ ਨੂੰ ਕੱਟਿਆ ਜਾਵੇ ਤੇ ਚੰਗੀ ਤਰ੍ਹਾਂ ਕੱਟਿਆ ਜਾਵੇ।
ਜਦੋਂ ਕਿ ਇਸ ਦੇ ਉਲਟ, ਦਾੜ੍ਹੀ ਨੂੰ ਵਧਾਉਣ ਤੇ ਖੁੱਲ੍ਹਾ ਛੱਡਣ ਦਾ ਹੁਕਮ ਦੇ ਰਹੇ ਹਨ।
ਜਦੋਂ ਕਿ ਇਸ ਦੇ ਉਲਟ, ਦਾੜ੍ਹੀ ਨੂੰ ਵਧਾਉਣ ਤੇ ਖੁੱਲ੍ਹਾ ਛੱਡਣ ਦਾ ਹੁਕਮ ਦੇ ਰਹੇ ਹਨ।
03
Benefits
ਦਾੜ੍ਹੀ ਮੁਨਵਾਉਣਾ ਹਰਾਮ (ਸ਼ੇਵ) ਹਰਾਮ ਹੈ।
Attribution
[متفق عليه]
Categories
Share
Share hadeeth
Sharing options
6Views0Cards0Shares

