ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ (ਗੁਪਤ-ਅੰਗ) ਨੂੰ ਬੁਰਾਈ ਤੋਂ ਸੁਰੱਖਿਅਤ ਰੱਖਣ ਦਾ ਸਾਧਨ ਹੈ। ਅਤੇ ਜੇਕਰ ਕਿਸੇ ਵਿੱਚ ਵਿਆਹ ਕਰਨ ਸਮਰੱਥਾ ਨਾ ਹੋਵੇ, ਤਾਂ ਉਹ ਰੋਜ਼ਾ ਰੱਖ ਲਿਆ ਕਰੇ। ਕਿਉਂਕਿ ਰੋਜ਼ਾ ਸ਼ਹਿਵਤ (ਕਾਮ-ਵਾਸਨਾ) ਨੂੰ ਖਤਮ ਕਰ ਦਿੰਦਾ ਹੈ।
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਸੀ ਕਿ ਇਸ ਦੌਰਾਨ ਆਪ ਨੇ ਫਰਮਾਇਆ: «ਤੁਹਾਡੇ ਵਿੱਚੋਂ ਜੋ ਕੋਈ ਵੀ ਵਿਆਹ ਕਰਨ ਦੀ ਸਮਰੱਥਾ ਰੱਖਦਾ ਹੋਵੇ, ਉਹ ਵਿਆਹ ਕਰ ਲਵੇ। ਕਿਉਂਕਿ ਵਿਆਹ ਨਜ਼ਰਾਂ ਨੂੰ ਨੀਵਾਂ ਰੱਖਣ ਅਤੇ ਸ਼ਰਮਗਾਹ (ਗੁਪਤ-ਅੰਗ) ਨੂੰ ਬੁਰਾਈ ਤੋਂ ਸੁਰੱ…
Read hadeeth
8Views
0Cards
0Shares

