ਜ਼ਲੀਲ (ਅਪਮਾਨਿਤ) ਹੋਵੇ, ਫਿਰ ਜ਼ਲੀਲ ਹੋਵੇ, ਫਿਰ ਜ਼ਲੀਲ ਹੋਵੇ।» ਕਿਸੇ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਆਪ ﷺ ਨੇ ਫਰਮਾਇਆ: «ਉਹ ਵਿਅਕਤੀ ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਪਾਇਆ, ਉਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਜਾਂ ਦੋਵਾਂ ਨੂੰ, ਲੇਕਿਨ ਫਿਰ ਵੀ (ਉਨ੍ਹਾਂ ਦੀ ਸੇਵਾ ਕਰ ਕੇ) ਜੰਨਤ ਵਿੱਚ ਦਾਖਲ ਨਾ ਹੋ ਸਕਿਆ।
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜ਼ਲੀਲ (ਅਪਮਾਨਿਤ) ਹੋਵੇ, ਫਿਰ ਜ਼ਲੀਲ ਹੋਵੇ, ਫਿਰ ਜ਼ਲੀਲ ਹੋਵੇ।» ਕਿਸੇ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਆਪ ﷺ ਨੇ ਫਰਮਾਇਆ: «ਉਹ ਵਿਅਕਤੀ ਜਿਸਨੇ ਆਪਣੇ ਮਾਂ-ਪਿਓ ਨੂੰ ਉਨ੍ਹਾਂ ਦੇ ਬੁਢਾਪੇ ਵਿੱਚ ਪਾਇਆ, ਉਨ…
Read hadeeth
8Views
0Cards
0Shares

