HadeethEnc · 1.29.0
ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।
Available translations
Choose an available translation of this Hadeeth
01
Hadeeth text
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਹੁੰਦੇ, ਜਿਸ ਵਿੱਚ ਕੁੱਤਾ ਜਾਂ ਘੰਟੀ ਹੋਵੇ।"
02
Explanation
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਫਰਿਸ਼ਤੇ ਉਸ ਕਾਫਲੇ ਨਾਲ ਨਹੀਂ ਰਹਿੰਦੇ, ਜਿਸ ਦੇ ਨਾਲ ਕੁੱਤਾ ਹੋਵੇ ਜਾਂ ਘੰਟੀ ਹੋਵੇ - ਜੋ ਜਾਨਵਰਾਂ ਦੀਆਂ ਗਰਦਨਾਂ 'ਤੇ ਲਟਕਾਈ ਜਾਂਦੀ ਹੈ ਅਤੇ ਜੋ ਹਿੱਲਣ 'ਤੇ ਵੱਜਦੀ ਹੈ।
03
Benefits
ਕੁੱਤਾ ਪਾਲਨ ਅਤੇ ਉਸਨੂੰ ਨਾਲ ਰੱਖਣ ਦੀ ਮਨਾਹੀ। ਲੇਕਿਨ ਸ਼ਿਕਾਰੀ ਕੁੱਤਿਆਂ ਤੇ ਰਾਖੀ ਕਰਨ ਵਾਲੇ ਕੁੱਤਿਆਂ ਨੂੰ ਇਸ ਤੋਂ ਛੋਟ ਹੈ।
ਜਿਹੜੇ ਫ਼ਰਿਸ਼ਤੇ ਉਨ੍ਹਾਂ ਦੇ ਨਾਲ ਜਾਣ ਤੋਂ ਬਚਦੇ ਹਨ, ਉਹ ਰਹਿਮਤ ਦੇ ਫ਼ਰਿਸ਼ਤੇ ਹਨ। ਲੇਕਿਨ, ਅਮਲਾਂ (ਕਰਮਾਂ) ਨੂੰ ਲਿਖਣ ਲਈ ਨਿਯੁਕਤ ਫ਼ਰਿਸ਼ਤੇ ਹਰ ਵੇਲੇ—ਭਾਵੇਂ ਉਹ ਸਫ਼ਰ ਵਿੱਚ ਹੋਣ ਜਾਂ ਘਰ ਵਿੱਚ —ਉਨ੍ਹਾਂ ਦੇ ਨਾਲ ਰਹਿੰਦੇ ਹਨ ਅਤੇ ਕਦੇ ਵੀ ਉਨ੍ਹਾਂ ਤੋਂ ਵੱਖ ਨਹੀਂ ਹੁੰਦੇ।
ਘੰਟੀ ਤੋਂ ਮਨਾਹੀ। ਕਿਉਂਕਿ ਘੰਟੀ ਸ਼ੈਤਾਨ ਦੀ ਬੰਸਰੀ ਅਤੇ ਈਸਾਈਆਂ ਦੇ 'ਨਾਕੂਸ' (ਗੋਂਗ/ਕਲੈਪਰ) ਵਰਗੀ ਹੈ।
ਇੱਕ ਮੁਸਲਮਾਨ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਫਰਿਸ਼ਤਿਆਂ ਨੂੰ ਉਸ ਤੋਂ ਦੂਰ ਕਰਨ ਦਾ ਕੰਮ ਕਰਦੀਆਂ ਹਨ।

Attribution
[رواه مسلم]
Categories
Share
Share hadeeth
Sharing options
2Views0Cards0Shares