HadeethEnc · 1.22.0
ਅੱਲਾਹ ਦੇ ਨਬੀ ﷺ ਹਰ ਹਾਲ ਵਿੱਚ ਅੱਲਾਹ ਦਾ ਜ਼ਿਕਰ (ਸਿਮਰਨ) ਕਰਿਆ ਕਰਦੇ ਸਨ।
Available translations
Choose an available translation of this Hadeeth
01
Hadeeth text
ਆਇਸ਼ਾ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ: ਅੱਲਾਹ ਦੇ ਨਬੀ ﷺ ਹਰ ਹਾਲ ਵਿੱਚ ਅੱਲਾਹ ਦਾ ਜ਼ਿਕਰ (ਸਿਮਰਨ) ਕਰਿਆ ਕਰਦੇ ਸਨ।
02
Explanation
ਮੋਮਿਨਾਂ ਦੀ ਮਾਂ ਹਜ਼ਰਤ ਆਇਸ਼ਾ (ਰਜ਼ੀਅੱਲਾਹੁ ਅਨਹਾ) ਦੱਸਦੀ ਹਨ ਕਿ ਅੱਲਾਹ ਦੇ ਨਬੀ ﷺ ਅੱਲਾਹ ਦੇ ਜ਼ਿਕਰ (ਸਿਮਰਨ) ਦੀ ਬਹੁਤ ਜ਼ਿਆਦਾ ਪਾਬੰਦੀ ਕਰਦੇ ਸਨ ਅਤੇ ਆਪ ﷺ ਹਰ ਵੇਲੇ, ਹਰ ਥਾਂ 'ਤੇ ਅਤੇ ਹਰ ਹਾਲ ਵਿੱਚ ਅੱਲਾਹ ਦਾ ਜ਼ਿਕਰ ਕਰਿਆ ਕਰਦੇ ਸਨ।
03
Benefits
ਅੱਲਾਹ ਦਾ ਜ਼ਿਕਰ ਕਰਨ ਲਈ ਛੋਟੀ ਅਤੇ ਵੱਡੀ ਨਾਪਾਕੀ ਤੋਂ ਪਾਕ ਹੋਣਾ ਸ਼ਰਤ ਨਹੀਂ ਹੈ।
ਅੱਲਾਹ ਦੇ ਨਬੀ ﷺ ਪਾਬੰਦੀ ਦੇ ਨਾਲ ਅੱਲਾਹ ਦਾ ਜ਼ਿਕਰ ਕਰਿਆ ਕਰਦੇ ਸਨ।
ਅੱਲਾਹ ਦੇ ਨਬੀ ﷺ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਸਾਰੇ ਹਲਾਤਾਂ ਵਿੱਚ ਵੱਧ ਤੋਂ ਵੱਧ ਅੱਲਾਹ ਦਾ ਜ਼ਿਕਰ ਕਰਨਾ ਚਾਹੀਦਾ ਹੈ। ਸਿਵਾਏ ਉਨ੍ਹਾਂ ਹਾਲਤਾਂ ਨੂੰ ਛੱਡ ਕੇ ਜਿੱਥੇ ਜ਼ਿਕਰ ਕਰਨ ਤੋਂ ਰੋਕਿਆ ਗਿਆ ਹੈ, ਜਿਵੇਂ ਸ਼ੋਚ (ਪਖਾਨਾ) ਕਰਦੇ ਹੋਏ।

Attribution
[رواه مسلم]
Categories
Share
Share hadeeth
Sharing options · 0 Total shares