افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65085[صحيح]
HadeethEnc · 1.29.0

ਮੈਂ ਇਸਲਾਮ ਕਬੂਲ ਕਰਨ ਲਈ ਨਬੀ ﷺ ਕੋਲ ਆਇਆ, ਤਾਂ ਆਪ ﷺ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਪਾਣੀ ਅਤੇ ਬੇਰੀ ਦੇ ਪੱਤਿਆਂ ਨਾਲ ਗੁਸਲ (ਇਸ਼ਨਾਨ) ਕਰਾਂ।

Available translations

Choose an available translation of this Hadeeth

01

Hadeeth text

ਕੈਸ ਬਿਨ ਆਸਿਮ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਇਸਲਾਮ ਕਬੂਲ ਕਰਨ ਲਈ ਨਬੀ ﷺ ਕੋਲ ਆਇਆ, ਤਾਂ ਆਪ ﷺ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਪਾਣੀ ਅਤੇ ਬੇਰੀ ਦੇ ਪੱਤਿਆਂ ਨਾਲ ਗੁਸਲ (ਇਸ਼ਨਾਨ) ਕਰਾਂ।
02

Explanation

ਕੈਸ ਬਿਨ ਆਸਿਮ (ਰ.) ਇਸਲਾਮ ਕਬੂਲ ਕਰਨ ਦੇ ਇਰਾਦੇ ਨਾਲ ਅੱਲਾਹ ਦੇ ਨਬੀ ﷺ ਕੋਲ ਆਏ, ਤਾਂ ਆਪ ﷺ ਨੇ ਉਨ੍ਹਾਂ ਨੂੰ ਪਾਣੀ ਅਤੇ ਬੇਰੀ ਦੇ ਪੱਤਿਆਂ ਨਾਲ ਗੁਸਲ (ਇਸ਼ਨਾਨ) ਕਰਨ ਦਾ ਹੁਕਮ ਦਿੱਤਾ, ਕਿਉਂਕਿ ਬੇਰੀ ਦੇ ਪੱਤੇ ਸਾਫ਼-ਸਫਾਈ ਲਈ ਵਰਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਖੁਸ਼ਬੂ ਵੀ ਚੰਗੀ ਹੁੰਦੀ ਹੈ।
03

Benefits

ਇਸਲਾਮ ਕਬੂਲ ਕਰਨ ਵੇਲੇ ਗੈਰ-ਮੁਸਲਮਾਨ ਲਈ 'ਗੁਸਲ' (ਇਸ਼ਨਾਨ) ਕਰਨਾ ਨਿਰਧਾਰਤ ਹੈ।
ਇਸਲਾਮ ਇੱਕ ਉੱਤਮ ਦੀਨ (ਧਰਮ) ਹੈ ਜੋ ਇੱਕੋ ਸਮੇਂ ਸ਼ਰੀਰ ਅਤੇ ਰੂਹ (ਆਤਮਾ) ਦੋਵਾਂ ਦਾ ਧਿਆਨ ਰੱਖਦਾ ਹੈ।
ਪਾਣੀ ਦਾ ਪਵਿੱਤਰ ਚੀਜ਼ਾਂ ਨਾਲ ਮਿਲਣਾ, ਪਾਣੀ ਦੀ ਪਵਿੱਤਰਤਾ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਖਤਮ ਨਹੀਂ ਕਰਦਾ।
ਅਜੋਕੇ ਸਮੇਂ ਵਿੱਚ ਸਫਾਈ ਲਈ ਵਰਤੀ ਜਾਣ ਵਾਲੀਆਂ ਚੀਜ਼ਾਂ, ਜਿਵੇਂ ਸਾਬਣ ਆਦਿ ਦੀ ਵਰਤੋਂ ਬੇਰੀ ਦੇ ਪੱਤਿਆਂ ਦੀ ਥਾਂ 'ਤੇ ਕੀਤੀ ਜਾ ਸਕਦੀ ਹੈ।

Attribution

[رواه أبو داود والترمذي والنسائي]

Categories

Share

Share hadeeth

Sharing options

1Views0Cards0Shares
Share

← Back to encyclopedia
Shopping Basket

Loading...