افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65084[صحيح]
HadeethEnc · 1.29.0

ਹਰ ਮੁਸਲਮਾਨ ਦੀ ਇਹ ਜ਼ਿੰਮੇਵਾਰੀ ਹੈ ਕਿ ਹਰ ਸੱਤ ਦਿਨਾਂ ਵਿੱਚੋਂ ਇੱਕ ਦਿਨ ਗੁਸਲ (ਇਸ਼ਨਾਨ) ਕਰੇ, ਜਿਸ ਵਿੱਚ ਉਹ ਆਪਣੇ ਸਿਰ ਅਤੇ ਸ਼ਰੀਰ ਨੂੰ ਧੋਵੇ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਹਰ ਮੁਸਲਮਾਨ ਦੀ ਇਹ ਜ਼ਿੰਮੇਵਾਰੀ ਹੈ ਕਿ ਹਰ ਸੱਤ ਦਿਨਾਂ ਵਿੱਚੋਂ ਇੱਕ ਦਿਨ ਗੁਸਲ (ਇਸ਼ਨਾਨ) ਕਰੇ, ਜਿਸ ਵਿੱਚ ਉਹ ਆਪਣੇ ਸਿਰ ਅਤੇ ਸ਼ਰੀਰ ਨੂੰ ਧੋਵੇ।
02

Explanation

ਅੱਲਾਹ ਦੇ ਰਸੂਲ ﷺ ਨੇ ਦੱਸਿਆ ਹੈ ਕਿ ਹਰ ਸਮਝਦਾਰ ਤੇ ਬਾਲਗ ਮੁਸਲਮਾਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਤਹਾਰਤ (ਪਵਿੱਤਰਤਾ) ਤੇ ਸਫਾਈ ਹਾਸਲ ਕਰਨ ਲਈ ਹਰ ਹਫ਼ਤੇ ਦੇ ਹਰ ਸੱਤ ਦਿਨਾਂ ਵਿੱਚੋਂ ਇੱਕ ਦਿਨ ਗੁਸਲ (ਇਸ਼ਨਾਨ) ਕਰੇ ਅਤੇ ਇਸ ਦਿਨ ਉਹ ਆਪਣਾ ਸਿਰ ਅਤੇ ਸ਼ਰੀਰ ਨੂੰ ਧੋਵੇ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ਵਿੱਚੋਂ ਸਭ ਤੋਂ ਉਤਮ ਦਿਨ ਜੁਮਾ ਦਾ ਦਿਨ ਹੈ, ਜਿਵੇਂ ਕਿ ਕੁੱਝ ਰਿਵਾਇਤਾਂ ਤੋਂ ਪਤਾ ਚੱਲਦਾ ਹੈ। ਜੁਮੇ ਦੇ ਦਿਨ ਜੁਮੇ ਦੀ ਨਮਾਜ਼ ਤੋਂ ਪਹਿਲਾਂ ਗੁਸਲ ਕਰਨਾ ਬਹੁਤ ਹੀ ਜ਼ਿਆਦਾ ਮੁਸਤਹੱਬ ਹੈ, ਜਿਸ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ, ਭਾਵੇਂ ਕਿਸੇ ਨੇ ਵੀਰਵਾਰ ਦੇ ਦਿਨ ਗੁਸਲ ਕਰ ਲਿਆ ਹੋਵੇ, ਤਾਂ ਵੀ। ਜੁਮੇ ਦੇ ਦਿਨ ਗੁਸਲ ਕਰਨਾ ਵਾਜਿਬ (ਫਰਜ਼) ਨਹੀਂ ਹੈ, ਜਿਸ ਦੀ ਦਲੀਲ ਆਇਸ਼ਾ (ਰਜ਼ੀਅੱਲਾਹੁ ਅਨਹਾ) ਦਾ ਇਹ ਕਥਨ ਹੈ: "ਲੋਕ ਆਪਣੇ ਘਰ ਦੇ ਕੰਮ-ਕਾਜ ਆਪ ਹੀ ਕਰਦੇ ਅਤੇ ਜਦੋਂ ਜੁਮਾ ਦੀ ਨਮਾਜ਼ ਲਈ ਜਾਂਦੇ, ਤਾਂ ਉਸੇ ਹਾਲਤ ਵਿੱਚ ਚਲੇ ਜਾਂਦੇ। ਇਸ ਲਈ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਗੁਸਲ ਕਰ ਲਿਆ ਕਰੋ, ਤਾਂ ਵਧੇਰੇ ਚੰਗਾ ਹੈ।" (ਇਸ ਹਦੀਸ ਨੂੰ ਇਮਾਮ ਬੁਖਾਰੀ ਨੇ ਰਿਵਾਇਤ ਕੀਤਾ ਹੈ।) ਬੁਖਾਰੀ ਦੀ ਇੱਕ ਹੋਰ ਰਿਵਾਇਤ ਵਿੱਚ ਆਉਂਦਾ ਹੈ: "ਉਨ੍ਹਾਂ ਦੇ ਸ਼ਰੀਰ ਵਿੱਚੋਂ ਬਦਬੂ ਆਉਂਦੀ ਸੀ।" ਭਾਵ ਪਸੀਨੇ ਆਦਿ ਦੀ ਬਦਬੂ। ਲੇਕਿਨ ਇਸ ਦੇ ਬਾਵਜੂਦ ਇਹ ਕਹਿਣਾ ਕਿ ਤੁਸੀਂ ਗੁਸਲ ਕਰ ਲਿਆ ਕਰੋ, ਤਾਂ ਵਧੇਰੇ ਚੰਗਾ ਹੈ; ਇਸ ਗੱਲ ਦੀ ਦਲੀਲ ਹੈ ਕਿ ਜਦੋਂ ਬਦਬੂ ਨਾ ਆਵੇ, ਤਾਂ ਗੁਸਲ ਕਰਨ ਦੀ ਹੋਰ ਵੀ ਜ਼ਰੂਰਤ ਨਹੀਂ ਹੈ।
03

Benefits

ਸਫਾਈ ਅਤੇ ਤਹਾਰਤ (ਪਵਿੱਤਰਤਾ) ਪ੍ਰਤੀ ਇਸਲਾਮ ਦਾ ਧਿਆਨ।
ਜੁਮੇ ਦੇ ਦਿਨ ਜੁਮੇ ਦੀ ਨਮਾਜ਼ ਲਈ ਗੁਸਲ ਕਰਨਾ ਬਹੁਤ ਜ਼ਿਆਦਾ ਜ਼ੋਰ ਨਾਲ ਮੁਸਤਹੱਬ (ਪਸੰਦੀਦਾ) ਹੈ।
ਸਿਰ ਭਾਵੇਂ ਸ਼ਰੀਰ ਵਿੱਚ ਹੀ ਆਉਂਦਾ ਹੈ, ਲੇਕਿਨ ਇਸ ਹਦੀਸ ਵਿੱਚ ਇਸ ਦਾ ਅਲਗ ਤੋਂ ਜ਼ਿਕਰ ਉਸ ਦੀ ਅਹਿਮੀਅਤ (ਮਹੱਤਤਾ) ਦਰਸਾਉਣ ਲਈ ਕੀਤਾ ਗਿਆ ਹੈ।
ਹਰ ਉਸ ਵਿਅਕਤੀ ਉੱਤੇ ਗੁਸਲ ਕਰਨਾ ਫ਼ਰਜ਼ (ਵਾਜਿਬ) ਹੈ, ਜਿਸ ਦੇ ਸ਼ਰੀਰ ਵਿੱਚੋਂ ਬਦਬੂ ਆਉਂਦੀ ਹੋਵੇ, ਜੋ ਲੋਕਾਂ ਨੂੰ ਪਰੇਸ਼ਾਨ ਕਰਦੀ ਹੋਵੇ।
ਜਿਸ ਦਿਨ ਗੁਸਲ ਕਰਨ 'ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ, ਉਹ ਜੁਮੇ ਦਾ ਦਿਨ ਹੈ। ਕਿਉਂਕਿ ਜੁਮੇ ਦਾ ਦਿਨ ਵੱਡੀ ਫ਼ਜ਼ੀਲਤ ਵਾਲਾ (ਮਹੱਤਵਪੂਰਨ) ਦਿਨ ਹੈ।

Attribution

[متفق عليه]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...