افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#64689[صحيح]
HadeethEnc · 1.29.0

ਅੱਲਾਹ ਦੇ ਰਸੂਲ ﷺ ਨੇ ਕਿਸੇ ਫ਼ੈਸਲੇ ਦੇ ਸਿਲਸਿਲੇ ਵਿੱਚ ਰਿਸ਼ਵਤ ਦੇਣ ਵਾਲੇ ਅਤੇ ਰਿਸ਼ਵਤ ਲੈਣ ਵਾਲੇ ਦੋਹਾਂ ਉੱਤੇ ਲਾਹਨਤ ਭੇਜੀ ਹੈ।

Available translations

Choose an available translation of this Hadeeth

01

Hadeeth text

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: "ਅੱਲਾਹ ਦੇ ਰਸੂਲ ﷺ ਨੇ ਕਿਸੇ ਫ਼ੈਸਲੇ ਦੇ ਸਿਲਸਿਲੇ ਵਿੱਚ ਰਿਸ਼ਵਤ ਦੇਣ ਵਾਲੇ ਅਤੇ ਰਿਸ਼ਵਤ ਲੈਣ ਵਾਲੇ ਦੋਹਾਂ ਉੱਤੇ ਲਾਹਨਤ ਭੇਜੀ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਰਿਸ਼ਵਤ ਦੇਣ ਵਾਲੇ ਅਤੇ ਲੈਣ ਵਾਲੇ ਲਈ ਅੱਲਾਹ ਦੀ ਰਹਿਮਤ (ਮਿਹਰ) ਤੋਂ ਠੁਕਰਾਏ ਜਾਣ ਤੇ ਦੂਰ ਕੀਤੇ ਜਾਣ ਦੀ ਬਦ-ਦੁਆ ਕੀਤੀ ਹੈ।

ਇਸ ਦੇ ਦਾਇਰੇ ਵਿੱਚ ਨਿਆਕਾਰਾਂ (ਜੱਜਾਂ) ਨੂੰ ਦਿੱਤੀ ਜਾਣ ਵਾਲੀ ਰਕਮ ਵੀ ਸ਼ਾਮਲ ਹੈ, ਜੋ ਉਨ੍ਹਾਂ ਤੋਂ ਗਲਤ ਤਰੀਕੇ ਨਾਲ ਕੰਮ ਕਰਵਾਉਣ ਲਈ ਉਨ੍ਹਾਂ ਨੂੰ ਦਿੱਤੀ ਜਾਂਦੀ ਹੈ।
03

Benefits

ਰਿਸ਼ਵਤ ਦੇਣਾ, ਲੈਣਾ, ਇਸਦੇ ਲੈਣ-ਦੇਣ ਵਿੱਚ ਵਿਚੋਲਾ ਬਣਨਾ ਅਤੇ ਇਸ ਵਿੱਚ ਕਿਸੇ ਵੀ ਤਰੀਕੇ ਦੀ ਮਦਦ ਕਰਨਾ ਹਰਾਮ ਹੈ। ਕਿਉਂਕਿ ਇਹ ਗਲਤ ਕੰਮ ਵਿੱਚ ਸਾਥ ਦੇਣਾ ਹੈ।
ਰਿਸ਼ਵਤ ਲੈਣਾ ਤੇ ਦੇਣਾ ਕਬੀਰਾ (ਵੱਡਾ) ਗੁਨਾਹ ਹੈ, ਕਿਉਂਕਿ ਅੱਲਾਹ ਦੇ ਰਸੂਲ ﷺ ਨੇ ਰਿਸ਼ਵਤ ਲੈਣ ਵਾਲੇ ਅਤੇ ਦੇਣ ਵਾਲੇ 'ਤੇ ਲਾਹਨਤ ਕੀਤੀ ਹੈ।
ਅਦਾਲਤ ਅਤੇ ਪ੍ਰਸ਼ਾਸਨ ਨਾਲ ਸਬੰਧਤ ਮਾਮਲੇ ਵਿੱਚ ਰਿਸ਼ਵਤ ਲੈਣਾ ਤੇ ਦੇਣਾ ਹੋਰ ਵੀ ਵੱਡਾ ਜੁਰਮ ਅਤੇ ਗੁਨਾਹ ਹੈ। ਕਿਉਂਕਿ ਇਹ ਜ਼ੁਲਮ ਅਤੇ ਅੱਲਾਹ ਦੀ ਭੇਜੀ ਗਈ ਸ਼ਰੀਅਤ ਤੋਂ ਹਟ ਕੇ ਆਪਣੀ ਮਨਮਰਜ਼ੀ ਦਾ ਫੈਸਲਾ ਕਰਨਾ ਹੈ।

Attribution

[رواه الترمذي وأحمد]

Categories

Share

Share hadeeth

Sharing options

3Views0Cards0Shares
Share

← Back to encyclopedia
Shopping Basket

Loading...