افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5986[صحيح]
HadeethEnc · 1.22.0

ਜੋ ਵਿਅਕਤੀ ਕਿਸੇ ਅਰ੍ਰਾਫ਼ (ਗ਼ੈਬ/ਪਰੋਖ ਦੀਆਂ ਗੱਲਾਂ ਜਾਣਨ ਦਾ ਦਾਅਵਾ ਕਰਨ ਵਾਲੇ) ਕੋਲ ਜਾ ਕੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛੇ ਅਤੇ ਉਸਦੀ ਦੱਸੀ ਗੱਲ ਨੂੰ ਸੱਚ ਮੰਨੇ, ਤਾਂ ਉਸ ਦੀ ਚਾਲੀ ਦਿਨਾਂ ਦੀ ਨਮਾਜ਼ ਕਬੂਲ ਨਹੀਂ ਹੁੰਦੀ।

Available translations

Choose an available translation of this Hadeeth

01

Hadeeth text

ਅੱਲਾਹ ਦੇ ਨਬੀ ﷺ ਦੀ ਕਿਸੇ ਪਤਨੀ ਤੋਂ ਰਿਵਾਇਤ ਹੈ ਕਿ ਆਪ ﷺ ਨੇ ਫਰਮਾਇਆ: "ਜੋ ਵਿਅਕਤੀ ਕਿਸੇ ਅਰ੍ਰਾਫ਼ (ਗ਼ੈਬ/ਪਰੋਖ ਦੀਆਂ ਗੱਲਾਂ ਜਾਣਨ ਦਾ ਦਾਅਵਾ ਕਰਨ ਵਾਲੇ) ਕੋਲ ਜਾ ਕੇ ਉਸ ਤੋਂ ਕਿਸੇ ਚੀਜ਼ ਬਾਰੇ ਪੁੱਛੇ ਅਤੇ ਉਸਦੀ ਦੱਸੀ ਗੱਲ ਨੂੰ ਸੱਚ ਮੰਨੇ, ਤਾਂ ਉਸ ਦੀ ਚਾਲੀ ਦਿਨਾਂ ਦੀ ਨਮਾਜ਼ ਕਬੂਲ ਨਹੀਂ ਹੁੰਦੀ।"
02

Explanation

ਅੱਲਾਹ ਦੇ ਨਬੀ ﷺ ਨੇ ਅਰ੍ਰਾਫ਼ (ਜੋ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਜੋਤਸ਼ੀ, ਜਾਦੂਗਰ, ਰੇਤ ਵੇਖ ਕੇ ਭਵਿੱਖ ਦੱਸਣ ਵਾਲੇ ਆਦਿ ਸਭ ਲੋਕ ਸ਼ਾਮਲ ਹਨ) ਜੋ ਕੁੱਝ ਕੰਮਾਂ ਰਾਹੀਂ ਗ਼ੈਬ (ਪਰੋਖ) ਦੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ, ਦੇ ਕੋਲ ਜਾਣ ਤੋਂ ਸਾਵਧਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਕੋਲੋਂ ਗੈਬ ਨਾਲ ਸਬੰਧਤ ਕਿਸੇ ਚੀਜ਼ ਬਾਰੇ ਪੁੱਛਣ ਦੇ ਨਤੀਜੇ ਵਿੱਚ ਚਾਲੀ ਦਿਨਾਂ ਦੀ ਨਮਾਜ਼ ਦੇ ਸਵਾਬ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ। ਅਜਿਹਾ ਅਸਲ ਵਿੱਚ ਇਸ ਵੱਡੇ ਗੁਨਾਹ ਦੀ ਸਜ਼ਾ ਦੇ ਤੌਰ 'ਤੇ ਕੀਤਾ ਜਾਂਦਾ ਹੈ।
03

Benefits

ਜੋਤਸ਼ੀ ਦਾ ਕੰਮ ਕਰਨਾ, ਜੋਸ਼ੀਆਂ ਕੋਲ ਜਾਣਾ ਅਤੇ ਉਨ੍ਹਾਂ ਤੋਂ ਗ਼ੈਬ ਦੀਆਂ ਗੱਲਾਂ ਪੁੱਛਣਾ ਹਰਾਮ ਹੈ।
ਕਦੀ-ਕਦੀ ਇਨਸਾਨ ਆਪਣੇ ਗੁਨਾਹਾਂ ਕਾਰਨ ਆਪਣੇ ਨੇਕ ਕੰਮਾਂ ਦੇ ਸਵਾਬ (ਇਨਾਮ) ਤੋਂ ਵੀ ਵਾਂਝਾ ਹੋ ਜਾਂਦਾ ਹੈ।
ਇਸ ਹਦੀਸ ਦੇ ਦਾਇਰੇ ਵਿੱਚ ਤਾਰਿਆਂ ਨੂੰ ਦੇਖਣਾ, ਰਾਸ਼ੀਆਂ ਦੇਖਣਾ ਅਤੇ ਹਥੇਲੀ ਜਾਂ ਪਿਆਲੀ ਨੂੰ ਪੜ੍ਹ ਕੇ ਗ਼ੈਬ ਦੀਆਂ ਗੱਲਾਂ ਦੱਸਣਾ ਵੀ ਆਉਂਦਾ ਹੈ – ਭਾਵੇਂ ਇਹ ਕੇਵਲ ਜਾਣਕਾਰੀ ਲੈਣ ਦੀ ਨੀਅਤ ਨਾਲ ਹੀ ਕਿਉਂ ਨਾ ਕੀਤਾ ਜਾਵੇ– ਕਿਉਂਕਿ ਇਹ ਸਭ ਜੋਤਿਸ਼ ਵਿੱਦਿਆ ਤੇ ਗੈਬ ਦਾ ਗਿਆਨ ਜਾਣਨ ਦਾ ਦਾਅਵੇ ਵੱਖ-ਵੱਖ ਰੂਪ ਹਨ।
ਜਦੋਂ ਗ਼ੈਬ ਦੀ ਗੱਲ ਦੱਸਣ ਵਾਲੇ ਕੋਲ ਜਾਣ ਦੀ ਸਜ਼ਾ ਇੰਨੀ ਵੱਡੀ ਹੈ, ਤਾਂ ਖ਼ੁਦ ਗ਼ੈਬ ਦੀ ਗੱਲ ਦੱਸਣ ਵਾਲੇ ਨੂੰ ਕਿੰਨੀ ਵੱਡੀ ਸਜ਼ਾ ਮਿਲ ਸਕਦੀ ਹੈ?
ਚਾਲੀ ਦਿਨਾਂ ਦੀਆਂ ਨਮਾਜ਼ਾਂ ਅਦਾ (ਪੂਰੀਆਂ) ਹੋ ਜਾਣਗੀਆਂ ਅਤੇ ਉਨ੍ਹਾਂ ਦੀ ਕਜ਼ਾ (ਭਰਪਾਈ) ਵਾਜਿਬ ਨਹੀਂ ਹੋਵੇਗੀ, ਲੇਕਿਨ ਉਨ੍ਹਾਂ ਦਾ ਸਵਾਬ ਨਹੀਂ ਮਿਲੇਗਾ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...