افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5808[صحيح]
HadeethEnc · 1.29.0

ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ ਕਿ ਇਸਲਾਮ ਦਾ ਕਿਹੜਾ ਅਮਲ ਸਭ ਤੋਂ ਚੰਗਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੁਸੀਂ ਖਾਣਾ ਖੁਆਓ ਅਤੇ ਜਾਣ-ਪਛਾਣ ਵਾਲੇ ਤੇ ਅਣਜਾਣ ਸਭਨਾਂ ਨੂੰ ਸਲਾਮ ਕਰੋ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਆਦਮੀ ਨੇ ਨਬੀ ﷺ ਤੋਂ ਪੁੱਛਿਆ ਕਿ ਇਸਲਾਮ ਦਾ ਕਿਹੜਾ ਅਮਲ ਸਭ ਤੋਂ ਚੰਗਾ ਹੈ? ਆਪ ﷺ ਨੇ ਫਰਮਾਇਆ: "ਇਹ ਕਿ ਤੁਸੀਂ ਖਾਣਾ ਖੁਆਓ ਅਤੇ ਜਾਣ-ਪਛਾਣ ਵਾਲੇ ਤੇ ਅਣਜਾਣ ਸਭਨਾਂ ਨੂੰ ਸਲਾਮ ਕਰੋ।"
02

Explanation

ਅੱਲਾਹ ਦੇ ਨਬੀ ﷺ ਤੋਂ ਪੁੱਛਿਆ ਗਿਆ ਕਿ ਇਸਲਾਮ ਦਾ ਕਿਹੜਾ ਅਮਲ (ਕਰਮ) ਸਭ ਤੋਂ ਚੰਗਾ ਹੈ? ਤਾਂ ਜਵਾਬ ਵਿੱਚ ਆਪ ﷺ ਨੇ ਦੋ ਅਮਲਾਂ ਦਾ ਵਰਣਨ ਕੀਤਾ:

1- ਗਰੀਬਾਂ ਨੂੰ ਵੱਧ ਤੋਂ ਵੱਧ ਖਾਣਾ ਖਵਾਉਣਾ। ਇਸ ਵਿੱਚ ਸਦਕਾ (ਪੁੰਨ-ਦਾਨ), ਤੋਹਫਾ, ਦਾਅਵਤ (ਸੱਦਾ) ਅਤੇ ਵਲੀਮਾ ਆਦਿ ਸ਼ਾਮਲ ਹਨ। ਖਾਣਾ ਖਵਾਉਣ ਦਾ ਮਹੱਤਵ ਉਸ ਵੇਲੇ ਹੋਰ ਵੱਧ ਜਾਂਦਾ ਹੈ, ਜਦੋਂ ਭੁੱਖਮਰੀ ਤੇ ਮਹਿੰਗਾਈ ਵਧੀ ਹੋਈ ਹੋਵੇ।

2- ਹਰ ਮੁਸਲਮਾਨ ਨੂੰ ਸਲਾਮ ਕਰਨਾ। ਭਾਵੇਂ ਜਾਣ-ਪਛਾਣ ਵਾਲਾ ਹੋਵੇ ਜਾਂ ਅਣਜਾਣ।
03

Benefits

ਸਹਾਬੀ ਅਜਿਹੇ ਕੰਮਾਂ ਨੂੰ ਜਾਣਨ ਦੇ ਚਾਹਵਾਨ ਸਨ, ਜੋ ਦੁਨੀਆ ਅਤੇ ਆਖ਼ਰਤ ਵਿੱਚ ਲਾਭਕਾਰੀ ਹੋਣ।
ਖਾਣਾ ਖਵਾਉਣਾ ਅਤੇ ਸਲਾਮ ਕਰਨਾ ਇਸਲਾਮ ਵਿੱਚ ਸਭ ਤੋਂ ਚੰਗੇ ਅਮਲਾਂ ਵਿੱਚੋਂ ਦੋ ਹਨ। ਕਿਉਂਕਿ ਇੱਕ ਤਾਂ ਇਨ੍ਹਾਂ ਦੀ ਬਹੁਤ ਜ਼ਿਆਦਾ ਫ਼ਜ਼ੀਲਤ (ਮਹੱਤਤਾ) ਹੈ ਅਤੇ ਦੂਜਾ ਲੋਕਾਂ ਨੂੰ ਹਰ ਵੇਲੇ ਇਨ੍ਹਾਂ ਦੀ ਜ਼ਰੂਰਤ ਹੁੰਦੀ ਹੈ।
ਇਨ੍ਹਾਂ ਦੋਵਾਂ ਕੰਮਾਂ ਵਿੱਚ ਕਥਨ ਤੇ ਕਰਮ ਦੇ ਇਹਸਾਨ ਇਕੱਠੇ ਹੋ ਜਾਂਦੇ ਹਨ, ਜੋ ਕਿ ਇਹਸਾਨ ਦਾ ਸੰਪੂਰਨ ਰੂਪ ਹਨ।
ਇਹ ਉਹ ਕੰਮ ਹਨ, ਜੋ ਮੁਸਲਮਾਨਾਂ ਦੇ ਆਪਸੀ ਵਰਤਾਓ ਨਾਲ ਸਬੰਧਤ ਹਨ। ਜਦੋਂ ਕਿ ਕੁੱਝ ਕੰਮ ਅਜਿਹੇ ਵੀ ਹੁੰਦੇ ਹਨ, ਜੋ ਬੰਦੇ ਦੇ ਰੱਬ ਨਾਲ ਵਰਤਾਓ ਨਾਲ ਸਬੰਧਤ ਹੁੰਦੇ ਹਨ।
ਸਲਾਮ ਕਰਨ ਵਿੱਚ ਪਹਿਲ ਕਰਨ ਦੀ ਗੱਲ ਮੁਸਲਮਾਨਾਂ ਤੱਕ ਸੀਮਿਤ ਹੈ। ਕਾਫ਼ਿਰਾਂ (ਅਧਰਮੀਆਂ) ਨਾਲ ਸਲਾਮ ਕਰਨ ਵਿੱਚ ਪਹਿਲ ਨਹੀਂ ਕੀਤੀ ਜਾਵੇਗੀ।

Attribution

[متفق عليه]

Categories

Share

Share hadeeth

Sharing options

2Views0Cards0Shares
Share

← Back to encyclopedia
Shopping Basket

Loading...