HadeethEnc · 1.22.0
ਅੱਲਾਹ ਦੇ ਨਬੀ ﷺ ਖੁਸ਼ਬੂ ਨੂੰ ਕਦੇ ਮਨਾਹ ਨਹੀਂ ਕਰਦੇ ਸੀ।
Available translations
Choose an available translation of this Hadeeth
01
Hadeeth text
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਅੱਲਾਹ ਦੇ ਨਬੀ ﷺ ਖੁਸ਼ਬੂ ਨੂੰ ਕਦੇ ਮਨਾਹ ਨਹੀਂ ਕਰਦੇ ਸੀ।
02
Explanation
ਅੱਲਾਹ ਦੇ ਨਬੀ ﷺ ਦੀ ਆਦਤ ਸੀ ਕਿ ਆਪ ਖੁਸ਼ਬੂ ਨੂੰ ਠੁਕਰਾਉਂਦੇ ਨਹੀਂ ਸੀ। ਜਦੋਂ ਕੋਈ ਖੁਸ਼ਬੂ ਦਿੰਦਾ, ਤਾਂ ਉਸ ਨੂੰ ਕਬੂਲ ਕਰ ਲੈਂਦੇ ਸੀ। ਕਿਉਂਕਿ ਇੱਕ ਤਾਂ ਇਸਨੂੰ ਨਾਲ ਰੱਖਣਾ ਸੌਖਾ ਹੁੰਦਾ ਹੈ ਅਤੇ ਦੂਜਾ ਇਸਦੀ ਸੁਗੰਧ ਵੀ ਸੋਹਣੀ ਹੁੰਦੀ ਹੈ।
03
Benefits
ਖ਼ੁਸ਼ਬੂ ਦੇ ਤੋਹਫ਼ੇ ਨੂੰ ਕਬੂਲ ਕਰਨਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਇਸ ਨੂੰ ਆਪਣੇ ਕੋਲ ਰੱਖਣ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ ਅਤੇ ਇਸ ਨੂੰ ਕਬੂਲ ਕਰਨ ਨਾਲ ਕਿਸੇ ਦੇ ਬੋਝ ਹੇਠ ਦੱਬਣਾ ਨਹੀਂ ਪੈਂਦਾ।
ਅੱਲਾਹ ਦੇ ਨਬੀ ﷺ ਦੇ ਆਚਰਣ ਦੀ ਸੰਪੂਰਨਤਾ ਅਤੇ ਸੁੰਦਰਤਾ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਆਪ ﷺ ਖੁਸ਼ਬੂਦਾਰ ਚੀਜ਼ ਨੂੰ ਮਨਾਹ ਨਹੀਂ ਕਰਦੇ ਸੀ ਅਤੇ ਤੋਹਫ਼ਾ ਦੇਣ ਵਾਲੇ ਦੇ ਤੋਹਫ਼ੇ ਨੂੰ ਖੁਸ਼ਦਿਲੀ ਨਾਲ ਕਬੂਲ ਕਰ ਲੈਂਦੇ ਸੀ।
ਖ਼ੁਸ਼ਬੂਦਾਰ ਚੀਜ਼ਾਂ ਦੀ ਵਰਤੋਂ ਕਰਨ ਦੀ ਨਸੀਹਤ।

Attribution
[رواه البخاري]
Categories
Share
Share hadeeth
Sharing options · 0 Total shares