افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5335[صحيح]
HadeethEnc · 1.22.0

ਜਿਸ ਬੰਦੇ ਨੂੰ ਅੱਲਾਹ ਜਨਤਾ ਦੀ ਰਖਵਾਲੀ ਦਾ ਕੰਮ ਸੌਂਪੇ ਅਤੇ ਜਿਸ ਦਿਨ ਉਹ ਮਰਦਾ ਹੈ ਤਾਂ ਇਸ ਹਾਲਤ ਵਿੱਚ ਮਰਦਾ ਹੈ ਕਿ ਉਹ ਜਨਤਾ ਨੂੰ ਧੋਖਾ ਦੇ ਰਿਹਾ ਹੁੰਦਾ ਹੈ, ਤਾਂ ਅੱਲਾਹ ਉਸ 'ਤੇ ਜੰਨਤ ਹਰਾਮ ਕਰ ਦਿੰਦਾ ਹੈ।

Available translations

Choose an available translation of this Hadeeth

01

Hadeeth text

ਮਾਕਿਲ ਬਿਨ ਯਸਾਰ ਮੁਜ਼ਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਜਿਸ ਬੰਦੇ ਨੂੰ ਅੱਲਾਹ ਜਨਤਾ ਦੀ ਰਖਵਾਲੀ ਦਾ ਕੰਮ ਸੌਂਪੇ ਅਤੇ ਜਿਸ ਦਿਨ ਉਹ ਮਰਦਾ ਹੈ ਤਾਂ ਇਸ ਹਾਲਤ ਵਿੱਚ ਮਰਦਾ ਹੈ ਕਿ ਉਹ ਜਨਤਾ ਨੂੰ ਧੋਖਾ ਦੇ ਰਿਹਾ ਹੁੰਦਾ ਹੈ, ਤਾਂ ਅੱਲਾਹ ਉਸ 'ਤੇ ਜੰਨਤ ਹਰਾਮ ਕਰ ਦਿੰਦਾ ਹੈ।"
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਹਰ ਉਹ ਵਿਅਕਤੀ ਜਿਸ ਨੂੰ ਅੱਲਾਹ ਤਆਲਾ ਨੇ ਲੋਕਾਂ ਉੱਤੇ ਸਰਪ੍ਰਸਤ ਤੇ ਜ਼ਿੰਮੇਵਾਰ ਬਣਾਇਆ ਹੈ; ਉਸਦੀ ਸਰਪ੍ਰਸਤੀ ਭਾਵੇਂ ਆਮ ਹੋਵੇ ਜਿਵੇਂ ਸ਼ਾਸਕ ਦੀ ਸਰਪ੍ਰਸਤੀ ਜਾਂ ਖਾਸ ਜਿਵੇਂ ਮਰਦ ਉੱਤੇ ਆਪਣੇ ਘਰ ਦੀ ਜ਼ਿੰਮੇਵਾਰੀ ਜਾਂ ਔਰਤ ਉੱਤੇ ਆਪਣੇ ਘਰ ਦੀ ਜ਼ਿੰਮੇਵਾਰੀ; ਫੇਰ ਉਸਨੇ ਆਪਣੇ ਅਧੀਨ ਲੋਕਾਂ ਦੇ ਹੱਕ ਦੇਣ ਵਿੱਚ ਲਾਪਰਵਾਹੀ ਕੀਤੀ, ਉਨ੍ਹਾਂ ਨੂੰ ਧੋਖਾ ਦਿੱਤਾ ਅਤੇ ਉਨ੍ਹਾਂ ਦੇ ਦੀਨੀ ਤੇ ਦੁਨਿਆਵੀ ਹੱਕਾਂ ਨੂੰ ਬਰਬਾਦ ਕਰ ਦਿੱਤਾ, ਤਾਂ ਉਹ ਇਸ ਸਖ਼ਤ ਸਜ਼ਾ ਦਾ ਹੱਕਦਾਰ ਬਣ ਗਿਆ।
03

Benefits

ਇਹ ਸਜ਼ਾ ਦੀ ਚੇਤਾਵਨੀ ਇਸਲਾਮੀ ਹਕੂਮਤ ਦੇ ਵੱਡੇ ਸ਼ਾਸਕ ਤੇ ਉਸ ਦੇ ਪ੍ਰਤੀਨਿਧੀਆਂ (ਮੰਤਰੀਆਂ) ਲਈ ਹੀ ਖਾਸ ਨਹੀਂ ਹੈ, ਸਗੋਂ ਇਸ ਵਿੱਚ ਹਰ ਉਹ ਵਿਅਕਤੀ ਸ਼ਾਮਲ ਹੈ, ਜਿਸ ਦੇ ਅਧੀਨ ਅੱਲਾਹ ਨੇ ਕੁੱਝ ਲੋਕ ਰੱਖੇ ਹੋਣ।
ਮੁਸਲਮਾਨਾਂ ਦੀ ਕੋਈ ਵੀ ਜਨਤਕ ਜ਼ਿੰਮੇਵਾਰੀ ਸੰਭਾਲਣ ਵਾਲੇ ਹਰ ਵਿਅਕਤੀ 'ਤੇ ਫਰਜ਼ ਹੈ ਕਿ ਉਹ ਉਨ੍ਹਾਂ ਬਾਰੇ ਭਲਾ ਸੋਚੇ, ਅਮਾਨਤ ਅਦਾ ਕਰਨ ਦੀ ਪੂਰੀ ਕੋਸ਼ਿਸ਼ ਕਰੇ ਅਤੇ ਧੋਖਾਧੜੀ ਤੋਂ ਬਚੇ।
ਇਸ ਹਦੀਸ ਵਿੱਚ ਜਨਤਕ ਜਾਂ ਨਿਜੀ, ਵੱਡੀ ਜਾਂ ਛੋਟੀ ਕੋਈ ਵੀ ਜ਼ਿੰਮੇਵਾਰੀ ਸੰਭਾਲਣ ਦੀ ਅਹਿਮੀਅਤ (ਮਹੱਤਵ) ਨੂੰ ਦਰਸਾਇਆ ਗਿਆ ਹੈ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...