افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4525[صحيح]
HadeethEnc · 1.22.0

ਜਿਹੜਾ ਰੋਜ਼ਾ ਰੱਖਦੇ ਹੋਏ ਭੁੱਲ ਜਾਵੇ ਅਤੇ ਖਾ ਜਾਂ ਪੀ ਲਵੇ, ਉਸ ਨੂੰ ਚਾਹੀਦਾ ਹੈ ਕਿ ਆਪਣਾ ਰੋਜ਼ਾ ਪੂਰਾ ਕਰੇ, ਕਿਉਂਕਿ ਅਸਲ ਵਿੱਚ ਉਸ ਨੂੰ ਖੁਰਾਕ ਤੇ ਪਾਣੀ ਰੱਬ ਨੇ ਦਿੱਤੇ ਹਨ।

Available translations

Choose an available translation of this Hadeeth

01

Hadeeth text

"ਹਜ਼ਰਤ ਅਬੂ ਹੁਰੈਰਾ (ਰਜ਼ੀਅੱਲਾਹੁ ਅਨਹੁ) ਫ਼ਰਮਾਂਦੇ ਹਨ ਕਿ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵਸੱਲਮ) ਨੇ ਕਿਹਾ:" ਜਿਹੜਾ ਰੋਜ਼ਾ ਰੱਖਦੇ ਹੋਏ ਭੁੱਲ ਜਾਵੇ ਅਤੇ ਖਾ ਜਾਂ ਪੀ ਲਵੇ, ਉਸ ਨੂੰ ਚਾਹੀਦਾ ਹੈ ਕਿ ਆਪਣਾ ਰੋਜ਼ਾ ਪੂਰਾ ਕਰੇ, ਕਿਉਂਕਿ ਅਸਲ ਵਿੱਚ ਉਸ ਨੂੰ ਖੁਰਾਕ ਤੇ ਪਾਣੀ ਰੱਬ ਨੇ ਦਿੱਤੇ ਹਨ।
02

Explanation

ਨਬੀ ﷺ ਨੇ ਵਿਆਖਿਆ ਕੀਤਾ ਕਿ ਜੇ ਕੋਈ ਵਿਅਕਤੀ ਫਰਜ਼ ਜਾਂ ਨਾਫ਼ਲ ਰੋਜ਼ਾ ਰੱਖਦਿਆਂ ਭੁੱਲ ਕੇ ਖਾ ਜਾਂ ਪੀ ਲੈ, ਤਾਂ ਉਹ ਆਪਣਾ ਰੋਜ਼ਾ ਪੂਰਾ ਕਰੇ ਅਤੇ ਨਾ ਤੋੜੇ। ਕਿਉਂਕਿ ਉਸ ਨੇ ਜਾਨਬੂਝ ਕੇ ਰੋਜ਼ਾ ਨਹੀਂ ਤੋੜਿਆ, ਸਗੋਂ ਇਹ ਉਸ ਦਾ ਰੱਬ ਵੱਲੋਂ ਦਿੱਤਾ ਗਿਆ ਰਿਸ਼ਕ (ਰੋਟੀ-ਰੋਟੀ) ਹੈ ਜੋ ਉਸ ਤਕ ਪਹੁੰਚਿਆ।
03

Benefits

ਜੋ ਰੋਜ਼ਾ ਰੱਖਦਾ ਹੋਇਆ ਭੁੱਲ ਕੇ ਖਾ ਜਾਂ ਪੀ ਲੈਂਦਾ ਹੈ, ਉਸਦਾ ਰੋਜ਼ਾ ਸਹੀ ਹੁੰਦਾ ਹੈ।
ਜੋ ਵਿਅਕਤੀ ਭੁੱਲ ਕੇ ਖਾ ਜਾਂ ਪੀ ਲੈਂਦਾ ਹੈ, ਉਸ ਉੱਤੇ ਕੋਈ ਗੁਨਾਹ ਨਹੀਂ ਕਿਉਂਕਿ ਇਹ ਉਸਦੀ ਚੋਣ ਨਹੀਂ ਸੀ।
ਰੱਬ ਦਾ ਆਪਣੇ ਬੰਦਿਆਂ ਨਾਲ ਨਰਮ ਦਿਲੀ ਅਤੇ ਉਹਨਾਂ ਲਈ ਆਸਾਨੀ ਪੈਦਾ ਕਰਨਾ, ਮੁਸ਼ਕਿਲਾਂ ਅਤੇ ਤਕਲੀਫ਼ਾਂ ਨੂੰ ਹਟਾਉਣਾ।
ਰੋਜ਼ਾ ਰੱਖਣ ਵਾਲਾ ਉਸ ਵੇਲੇ ਹੀ ਰੋਜ਼ਾ ਤੋੜਦਾ ਹੈ ਜਦੋਂ ਤਿੰਨ ਸ਼ਰਤਾਂ ਪੂਰੀਆਂ ਹੋਣ: ਪਹਿਲੀ: ਉਹ ਜਾਣਕਾਰ ਹੋਵੇ, ਜੇ ਅੰਜਾਨ ਹੋਵੇ ਤਾਂ ਰੋਜ਼ਾ ਨਹੀਂ ਟੁੱਟਦਾ। ਦੂਜੀ: ਉਹ ਯਾਦ ਰੱਖਣ ਵਾਲਾ ਹੋਵੇ, ਜੇ ਭੁੱਲ ਗਿਆ ਹੋਵੇ ਤਾਂ ਰੋਜ਼ਾ ਸਹੀ ਰਹਿੰਦਾ ਹੈ ਅਤੇ ਉਸ ਤੇ ਕ਼ਜ਼ਾ ਨਹੀਂ। ਤੀਜੀ: ਉਹ ਖੁਦ ਮਰਜ਼ੀ ਨਾਲ ਖਾ-ਪੀ ਰਿਹਾ ਹੋਵੇ, ਨਾ ਕਿ ਮਜ਼ਬੂਰੀ ਵਿੱਚ।

Attribution

[متفق عليه]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...