افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4307[قال النووي: حديث حسن]
HadeethEnc · 1.22.0

ਦੁਨਿਆ (ਦੇ ਮੋਹ) ਤੋਂ ਬੇਪਰਵਾਹ ਹੋ ਜਾ, ਅੱਲਾਹ ਤੇਰੇ ਨਾਲ ਮੁਹੱਬਤ ਕਰੇਗਾ ਅਤੇ ਲੋਕਾਂ ਕੋਲ ਜੋ ਕੁੱਝ ਹੈ, ਉਸ ਤੋਂ ਬੇਪਰਵਾਹ ਹੋ ਜਾ, ਲੋਕ ਵੀ ਤੇਰੇ ਨਾਲ ਮੁਹੱਬਤ ਕਰਨਗੇ।

Available translations

Choose an available translation of this Hadeeth

01

Hadeeth text

ਅਬੁਲ ਅੱਬਾਸ ਸਹਲ ਬਿਨ ਸਾਦ ਸਾਇਦੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਇੱਕ ਆਦਮੀ ਨਬੀ ﷺ ਕੋਲ ਆਇਆ ਤੇ ਬੋਲਿਆ: ਹੇ ਅੱਲਾਹ ਦੇ ਰਸੂਲ! ਮੈਨੂੰ ਕੋਈ ਅਜਿਹਾ ਅਮਲ ਦੱਸੋ ਕਿ ਜਿਸਨੂੰ ਮੈਂ ਕਰਾਂ, ਤਾਂ ਅੱਲਾਹ ਵੀ ਮੈਨੂੰ ਪਿਆਰ ਕਰੇ ਅਤੇ ਲੋਕ ਵੀ ਮੈਨੂੰ ਪਿਆਰ ਕਰਨ। ਤਾਂ ਆਪ ﷺ ਨੇ ਫਰਮਾਇਆ: "ਦੁਨਿਆ (ਦੇ ਮੋਹ) ਤੋਂ ਬੇਪਰਵਾਹ ਹੋ ਜਾ, ਅੱਲਾਹ ਤੇਰੇ ਨਾਲ ਮੁਹੱਬਤ ਕਰੇਗਾ ਅਤੇ ਲੋਕਾਂ ਕੋਲ ਜੋ ਕੁੱਝ ਹੈ, ਉਸ ਤੋਂ ਬੇਪਰਵਾਹ ਹੋ ਜਾ, ਲੋਕ ਵੀ ਤੇਰੇ ਨਾਲ ਮੁਹੱਬਤ ਕਰਨਗੇ।"
02

Explanation

ਇੱਕ ਆਦਮੀ ਨੇ ਅੱਲਾਹ ਦੇ ਰਸੂਲ ﷺ ਨੂੰ ਕਿਹਾ ਕਿ ਆਪ ﷺ ਉਸ ਨੂੰ ਕੋਈ ਅਜਿਹਾ ਅਮਲ ਦੱਸ ਦੇਣ ਕਿ ਜਿਸ ਨਾਲ ਉਸ ਨੂੰ ਅੱਲਾਹ ਅਤੇ ਲੋਕਾਂ ਦਾ ਪਿਆਰ ਮਿਲੇ। ਤਾਂ ਅੱਲਾਹ ਦੇ ਰਸੂਲ ﷺ ਨੇ ਉਸਨੂੰ ਫਰਮਾਇਆ: ਅੱਲਾਹ ਦਾ ਪਿਆਰ ਉਸ ਸਮੇਂ ਮਿਲੇਗਾ, ਜਦੋਂ ਤੂੰ ਦੁਨਿਆ ਦੀਆਂ ਵਾਧੂ ਅਤੇ ਆਖ਼ਰਤ ਵਿੱਚ ਕੰਮ ਨਾ ਆਉਣ ਵਾਲੀਆਂ ਤੇ ਅਜਿਹੀਆਂ ਚੀਜ਼ਾਂ ਨੂੰ ਛੱਡ ਦੇਵੇਂ ਜਿਨ੍ਹਾਂ ਨਾਲ ਦੀਨ ਨੂੰ ਨੁਕਸਾਨ ਪਹੁੰਚ ਸਕਦਾ ਹੋਵੇ। ਜਦੋਂ ਕਿ ਲੋਕਾਂ ਦਾ ਪਿਆਰ ਉਸ ਸਮੇਂ ਮਿਲੇਗਾ, ਜਦੋਂ ਤੂੰ ਉਨ੍ਹਾਂ ਕੋਲ ਮੌਜੂਦ ਦੁਨਿਆਵੀ ਚੀਜ਼ਾਂ ਦੀ ਲਾਲਚ ਨਹੀਂ ਕਰੇਂਗਾ। ਕਿਉਂਕਿ ਉਹ ਆਪਣੇ ਕੁਦਰਤੀ ਸੁਭਾਅ ਕਾਰਨ ਆਪਣੀਆਂ ਦੁਨਿਆਵੀ ਚੀਜ਼ਾਂ ਨੂੰ ਪਿਆਰ ਕਰਦੇ ਹਨ। ਸੋ ਜੋ ਕੋਈ ਉਨ੍ਹਾਂ ਦੇ ਸਬੰਧ ਵਿੱਚ ਉਨ੍ਹਾਂ ਨਾਲ ਮੁਕਾਬਲਾ ਕਰਦਾ ਹੈ, ਤਾਂ ਉਹ ਉਸ ਨਾਲ ਨਫ਼ਰਤ ਕਰਦੇ ਹਨ, ਅਤੇ ਜੋ ਕੋਈ ਉਨ੍ਹਾਂ ਲਈ ਉਨ੍ਹਾਂ ਚੀਜ਼ਾਂ ਨੂੰ ਛੱਡ ਦਿੰਦਾ ਹੈ, ਤਾਂ ਉਹ ਉਸ ਨਾਲ ਪਿਆਰ ਕਰਦੇ ਹਨ।
03

Benefits

ਦੁਨਿਆ ਵਿੱਚ ਜ਼ੁਹਦ ਦੀ ਫ਼ਜ਼ੀਲਤ (ਮਹੱਤਤਾ)। ਜ਼ੁਹਦ ਇਹ ਹੈ ਕਿ ਬੰਦਾ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦੇਵੇ ਜੋ ਆਖ਼ਰਤ ਵਿੱਚ ਲਾਭਦਾਇਕ ਨਾ ਹੋਣ।
'ਜ਼ੁਹਦ' ਦਾ ਦਰਜਾ 'ਵਰਾ' ਤੋਂ ਉੱਚਾ ਹੈ, ਕਿਉਂਕਿ ਵਰਾ ਇਹ ਹੈ ਕਿ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਾਵੇ, ਜਦੋਂ ਕਿ ਜ਼ੁਹਦ ਇਹ ਹੈ ਕਿ ਜੋ ਚੀਜ਼ਾਂ ਆਖ਼ਰਤ ਵਿੱਚ ਫ਼ਾਇਦਾ ਨਾ ਦਿੰਦੀਆਂ ਹੋਣ, ਉਨ੍ਹਾਂ ਨੂੰ ਵੀ ਛੱਡ ਦਿੱਤਾ ਜਾਵੇ।
ਸਿੰਧੀ ਕਹਿੰਦੇ ਹਨ: ਦੁਨਿਆ ਲੋਕਾਂ ਨੂੰ ਪਿਆਰੀ ਹੈ। ਇਸ ਲਈ ਜੋ ਵਿਅਕਤੀ ਉਨ੍ਹਾਂ ਨਾਲ ਇਸ ਵਿੱਚ ਟੱਕਰ ਲੈਂਦਾ ਹੈ, ਉਹ ਉਨ੍ਹਾਂ ਦੀ ਨਜ਼ਰ ਵਿੱਚ ਘਿਨਾਉਣਾ ਬਣ ਜਾਂਦਾ ਹੈ ਅਤੇ ਜੋ ਉਨ੍ਹਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਚੀਜ਼ਾਂ ਵਿੱਚ ਰੁਝਿਆਂ ਛੱਡ ਦਿੰਦਾ ਹੈ, ਉਹ ਆਪਣੀ ਬੇਪਰਵਾਹੀ ਤੇ ਤਿਆਗ ਦੇ ਕਾਰਨ ਉਨ੍ਹਾਂ ਦੇ ਦਿਲਾਂ ਵਿੱਚ ਪਿਆਰਾ ਬਣ ਜਾਂਦਾ ਹੈ।

Attribution

[رواه ابن ماجه وغيره بأسانيد حسنة]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...