افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#2949[صحيح]
HadeethEnc · 1.36.0

ਇੱਕ ਔਰਤ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਦੇ ਕਿਸੇ ਗਜ਼ਵਾ (ਜੰਗ) ਵਿੱਚ ਮਰੀ ਹੋਈ ਮਿਲੀ, ਤਾਂ ਅੱਲਾਹ ਦੇ ਨਬੀ ﷺ ਨੇ ਔਰਤਾਂ ਅਤੇ ਬੱਚਿਆਂ ਦੇ ਕਤਲ ਦੀ ਨਿੰਦਾ ਕੀਤੀ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਔਰਤ ਅੱਲਾਹ ਦੇ ਨਬੀ ﷺ ਦੇ ਜ਼ਮਾਨੇ ਦੇ ਕਿਸੇ ਗਜ਼ਵਾ (ਜੰਗ) ਵਿੱਚ ਮਰੀ ਹੋਈ ਮਿਲੀ, ਤਾਂ ਅੱਲਾਹ ਦੇ ਨਬੀ ﷺ ਨੇ ਔਰਤਾਂ ਅਤੇ ਬੱਚਿਆਂ ਦੇ ਕਤਲ ਦੀ ਨਿੰਦਾ ਕੀਤੀ।
02

Explanation

ਅੱਲਾਹ ਦੇ ਨਬੀ ﷺ ਨੇ ਕਿਸੇ ਜੰਗ ਵਿੱਚ ਇੱਕ ਕਤਲ ਹੋਈ ਔਰਤ ਦੀ ਲਾਸ਼ ਵੇਖੀ, ਤਾਂ ਔਰਤਾਂ ਅਤੇ ਛੋਟੇ ਬੱਚਿਆਂ ਦੇ ਕਤਲ ਦੀ ਨਿੰਦਾ (ਖੰਡਨ) ਕੀਤੀ।
03

Benefits

ਜੰਗ ਵਿੱਚ ਸ਼ਾਮਲ ਨਾ ਹੋਣ ਵਾਲੇ ਲੋਕ, ਜਿਵੇਂ: ਔਰਤਾਂ, ਬੱਚੇ ਅਤੇ ਸ਼ਰੀਅਤ ਦੀ ਨਜ਼ਰ ਵਿੱਚ ਉਨ੍ਹਾਂ ਵਰਗੇ ਹੋਰ ਲੋਕ ਜਿਵੇਂ: ਬਜ਼ੁਰਗਾਂ ਅਤੇ ਦੁਨੀਆ ਨੂੰ ਤਿਆਗੇ ਹੋਏ (ਸਾਧੂ, ਪਾਦਰੀ ਆਦਿ) ਲੋਕਾਂ ਨੂੰ ਕਤਲ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਕਿ ਇਹ ਲੋਕ ਮੁਸਲਮਾਨਾਂ ਨਾਲ ਜੰਗ ਵਿੱਚ ਆਪਣੀ ਰਾਏ ਜਾਂ ਕਿਸੇ ਹੋਰ ਤਰੀਕੇ ਨਾਲ ਮਦਦ ਨਾ ਕਰਦੇ ਹੋਣ। ਜੇਕਰ ਮਦਦ ਕਰਦੇ ਹੋਣਗੇ, ਤਾਂ ਉਨ੍ਹਾਂ ਨੂੰ ਵੀ ਕਤਲ ਕੀਤਾ ਜਾ ਸਕਦਾ ਹੈ।
ਔਰਤਾਂ ਅਤੇ ਬੱਚਿਆਂ ਨੂੰ ਕਤਲ ਕਰਨ ਦੀ ਮਨਾਹੀ, ਕਿਉਂਕਿ ਇਹ ਲੋਕ ਮੁਸਲਮਾਨਾਂ ਨਾਲ ਜੰਗ ਨਹੀਂ ਕਰਦੇ। ਅਸਲ ਵਿੱਚ ਅੱਲਾਹ ਦੇ ਰਾਹ ਵਿੱਚ ਜੰਗ ਕਰਨ ਦਾ ਮਕਸਦ ਜੰਗ ਦਾ ਸ਼ੌਕ ਰੱਖਣ ਵਾਲੇ (ਲੜਾਕੂ/ਜੰਗੀ) ਲੋਕਾਂ ਦੇ ਦਬਦਬੇ ਨੂੰ ਤੋੜਨਾ ਹੈ, ਤਾਂ ਜੋ ਹੱਕ-ਸੱਚ ਦੀ ਆਵਾਜ਼ (ਦਾਅਵਤ) ਸਾਰੇ ਲੋਕਾਂ ਤੱਕ ਪਹੁੰਚ ਸਕੇ।
ਅੱਲਾਹ ਦੇ ਨਬੀ ﷺ ਦੀ ਰਹਿਮਤ (ਦਇਆ) ਦੀ ਝਲਕ ਜੰਗਾਂ ਵਿੱਚ ਵੀ ਦਿੱਸਦੀ ਸੀ।

Attribution

[متفق عليه]

Categories

Share

Share hadeeth

Sharing options

7Views0Cards0Shares
Share

← Back to encyclopedia

Loading...